ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸੱਜਰੀ ਧੁੱਪ ਜਿਹੇ ਲਿਸ਼ਕਦੇ ਤਾਂਕਾ ਨਾਲ ਹਾਜ਼ਰੀ ਲੁਆਉਣ ਲਈ ਸ਼ੁਕਰੀਆ ਜੀ। ਪਿੰਡ ਦੀ ਫੇਰੀ ਪਾ ਲਈ ਇਹ ਤਾਂਕਾ ਪੜ੍ਹਦਿਆਂ।
ReplyDeleteਹਰਦੀਪ
ਸੱਜਰੀ ਸਵੇਰ ਅਤੇ ਨਵੀਂ ਸੜਕ ਦੇ ਤਾਂਕਾ ਨੇ ਬਹੁਤ ਕੁਛ ਯਾਦ ਕਰਾ ਦਿੱਤਾ ।ਦੋ ਡਾਈ ਮੀਲ ਦਾ ਪੈਦਲ ਚਲਨਾ ਪੈਂਦਾ ਸੀ ਸ਼ੈਹਰ ਜਾਨ ਲਈ ।ਹੁਣ ਤਾਂ ਹਰ ਪਿਂਡ 'ਚ ਲੋਗ ਟੈਕਸੀ ਭੀ ਰਖਨ ਲਗ ਗਏ ਹਨ ।ਸ਼ਿਕਾਰ ਵਾਲਾ ਭੀ ਖੁਬਸੁਰਤ ਹੈ ।ਵਧਾਈ ਜੋਗਿਂਦਰ ਸਿੰਘ ਜੀ।
ReplyDelete