ਮੇਰੇ ਕੁੱਬ ਤੇ ਤਰਸ ਨਾ ਕਰ।
ਮੇਰੀ ਹਿੰਮਤ 'ਤੇ ਮਾਣ ਕਰ !!!
ਮੇਰੀ ਹਿੰਮਤ 'ਤੇ ਮਾਣ ਕਰ !!!
(ਅਮਰੀਕ ਪਲਾਹੀ )
ਤੂੰ ਮੇਰੇ ਪਾਸ ਆ ਤੇਰੇ ਲਈ ਰੁਕਿਆ ਮੇਰੇ ਯਾਰਾ
ਸਵਾਗਤ ਦੇ ਲਈ ਹੀ ਮੈਂ ਤੇਰੇ ਝੁਕਿਆ ਮੇਰੇ ਯਾਰਾ
(ਪਾਲ ਢਿਲੋਂ)
ਵਾਂਗ ਫੱਕਰਾਂ ਰੂਹ ਦੇ ਗੀਤਾਂ ਨੂੰ ਵਜਦ 'ਚ ਗਾਉਂਦਾ
ਰਹਿਮਤਾਂ ਤੇ ਬਰਕਤਾਂ ਦੀ ਬੰਦਗੀ ਲਈ ਝੁਕਿਆ ਹਾਂ।
(ਹਰਦੀਪ ਕੌਰ ਸੰਧੂ )
ਸਿਰ ਝੁਕ ਗਿਅਾ ਤੇਰੀ ਪਨਾਹ ਅੱਗੇ,
ਕੁੱਬਾ ਅਾਖਦੇ ਨੇ ਲੋਕ ਤਾਂ ਕਹੀ ਜਾਵਣ।
(ਵਰਿੰਦਰ ਸਿੰਘ ਲਾਂਬਾ )
ਹਿੰਮਤ ਹੀ ਹੋਂਦ ਨੂੰ ਦਰਸਾ ਰਹੀ ਏ
ਹਰ ਹਾਲੀਂ ਫਰਜ਼ ਨਿਭਾ ਰਹੀ ਏ ।
(ਬਲਦੇਵ ਕ੍ਰਿਸ਼ਨ ਸ਼ਰਮਾ)
ਨੋਟ : ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ ਹੈ।
उत्तम
ReplyDeleteनत मस्तिक खड़ा हूँ कब से द्वार तेरे , देर अबेर तू आयेगा जरूर
ReplyDeleteउठा के गले लगाने को । तेरी रहमत पर है यकीन मुझे ।
ਜਿਸਨੇ ਜੰਨਮ ਦਿੱਤਾ , ਉਸੇ ਵਿੱਚ ਸਮਾਂ ਜਾਣ ਇੱਕ ਯਤਨ । ਇਹ ਜ਼ਿੰਦਗੀ ਦੀ ਖੇਡ ਹੈ ।
ReplyDelete