ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Mar 2017

ਹਿੰਮਤ 'ਤੇ ਬੰਦਗੀ


ਮੇਰੇ ਕੁੱਬ ਤੇ ਤਰਸ ਨਾ ਕਰ।
ਮੇਰੀ ਹਿੰਮਤ 'ਤੇ ਮਾਣ ਕਰ !!!
(ਅਮਰੀਕ ਪਲਾਹੀ )

ਤੂੰ ਮੇਰੇ ਪਾਸ ਆ ਤੇਰੇ ਲਈ ਰੁਕਿਆ ਮੇਰੇ ਯਾਰਾ
ਸਵਾਗਤ ਦੇ ਲਈ ਹੀ ਮੈਂ ਤੇਰੇ ਝੁਕਿਆ ਮੇਰੇ ਯਾਰਾ
(ਪਾਲ ਢਿਲੋਂ)
ਵਾਂਗ ਫੱਕਰਾਂ  ਰੂਹ ਦੇ ਗੀਤਾਂ ਨੂੰ ਵਜਦ 'ਚ ਗਾਉਂਦਾ 
ਰਹਿਮਤਾਂ ਤੇ ਬਰਕਤਾਂ ਦੀ ਬੰਦਗੀ ਲਈ ਝੁਕਿਆ ਹਾਂ। 
(ਹਰਦੀਪ ਕੌਰ ਸੰਧੂ )

ਸਿਰ ਝੁਕ ਗਿਅਾ ਤੇਰੀ ਪਨਾਹ ਅੱਗੇ, 
ਕੁੱਬਾ ਅਾਖਦੇ ਨੇ ਲੋਕ ਤਾਂ ਕਹੀ ਜਾਵਣ।
(ਵਰਿੰਦਰ ਸਿੰਘ ਲਾਂਬਾ )

ਹਿੰਮਤ ਹੀ ਹੋਂਦ ਨੂੰ ਦਰਸਾ ਰਹੀ ਏ
ਹਰ ਹਾਲੀਂ ਫਰਜ਼ ਨਿਭਾ ਰਹੀ ਏ ।

(ਬਲਦੇਵ ਕ੍ਰਿਸ਼ਨ ਸ਼ਰਮਾ)


ਨੋਟ : ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ ਹੈ।

3 comments:

  1. नत मस्तिक खड़ा हूँ कब से द्वार तेरे , देर अबेर तू आयेगा जरूर
    उठा के गले लगाने को । तेरी रहमत पर है यकीन मुझे ।

    ReplyDelete
  2. ਜਿਸਨੇ ਜੰਨਮ ਦਿੱਤਾ , ਉਸੇ ਵਿੱਚ ਸਮਾਂ ਜਾਣ ਇੱਕ ਯਤਨ । ਇਹ ਜ਼ਿੰਦਗੀ ਦੀ ਖੇਡ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ