ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Mar 2017

ਸੰਪੂਰਨਤਾ

Image may contain: cloud, sky, bird and text

ਜਗਰੂਪ ਕੌਰ ਖ਼ਾਲਸਾ 

ਨੋਟ : ਇਹ ਪੋਸਟ ਹੁਣ ਤੱਕ 62 ਵਾਰ ਪੜ੍ਹੀ ਗਈ ਹੈ।

4 comments:

 1. ਮੋਹ ਕੁਦਰਤ ਦੀ ਦਿੱਤੀ ਹੋਈ ਉਹ ਅਣਮੁੱਲੀ ਸੌਗਾਤ ਹੈ, ਜਿਸ ਨੂੰ ਪਾ ਕੇ ਔਰਤ ਆਪਣੇ-ਆਪ ਨੂੰ ਸੰਪੂਰਨ ਸਮਝਦੀ ਹੈ। ਪਹਿਲਾਂ ਬਚਪਨ 'ਚ ਆਪਣੇ ਮਾਂ-ਬਾਪ, ਭੈਣਾਂ -ਭਰਾਵਾਂ, ਨਾਨਕਿਆਂ ਤੇ ਦਾਦਕਿਆਂ 'ਚੋਂ ਮਿਲਿਆ ਮੋਹ ਤੇ ਫ਼ੇਰ ਪਤੀ ਤੇ ਸਹੁਰਿਆਂ ਵੱਲੋਂ ਦਿੱਤਾ ਪਿਆਰ। ਏਸ ਸੰਪੂਰਨਤਾ ਦੀ ਸਿਖਰ ਆਉਂਦੀ ਹੈ ਜਦੋਂ ਉਹ ਆਪ ਮਾਂ ਬਣਦੀ ਹੈ- ਉਸ ਦੀ ਜ਼ਿੰਦਗੀ ਨੂੰ ਸੰਪੂਰਨ ਬਣਾਉਂਦਾ ਹੈ। ਉਹ ਕੁੱਖ ਲਈ ਆਪਣਾ ਸਭ ਕੁਝ ਵਾਰ ਦਿੰਦੀ ਹੈ। ਓਸ ਨੂੰ ਨਹੀਂ ਪਤਾ ਹੁੰਦੈ ਕਿ ਉਸ ਦੀ ਕੁੱਖ 'ਚ ਕੋਈ ਪਲ ਰਿਹੈ ਜਾਂ ਰਹੀ ਹੈ। ਪਰ ਓਸ ਜਨਮਦਾਤੀ ਨੂੰ ਕੁੱਖ 'ਚ ਕਤਲ ਕਰਨ ਲਈ ਮਜਬੂਰ ਕੀਤੈ ਜਾਂਦੈ। ਅਣਜੰਮੀ ਧੀ ਨੂੰ ਗਰਭ ’ਚ ਹੀ ਕਤਲ ਕਰ ਦਿੱਤਾ ਜਾਂਦੈ। ਸੰਪੂਰਨਤਾ ਦਾ ਅੰਤ ਹੋ ਜਾਂਦੈ।

  ReplyDelete
 2. ਮੇਰੇ ਕੋਲ ਲਫ਼ਜ ਨਹੀਂ ਰਹੇ ਭੈਣ ਜੀ , ਆਪ ਜੀ ਦੇ ਮਾਣ ਪਿਆਰ ਲਈ ਮੈਂ ਤਹਿ ਦਿਲ ਤੋਂ ਰਿਣੀ ਹਾਂ ਜੀ ।

  ReplyDelete
  Replies
  1. ਭੈਣ ਜੀ ਪੋਸਟ ਦਾ ਲਾਈਕ ਵਾਲਾ ਬਟਨ ਹਰ ਕੋਈ ਦਬਾ ਦਿੰਦੈ ਤੇ ਫੇਰ ਸਹੀ ਕਿਹਾ , nice ji ਲਿਖ ਕੇ ਕੰਮ ਸਾਰੀ ਜਾਂਦੈ। ਕਿਹਾ ਕੀ ਗਿਆ ਪਤਾ ਨਹੀਂ ? ਜਾਂ ਜਾਣਬੁਝ ਕੇ 'ਚੱਲ ਛੱਡ ਪਰਾਂ " ਦੇ ਵਰਤਾਰੇ ਨੂੰ ਤਰਜੀਹ ਦਿੰਦੇ ਸਭ ਅਗਾਂਹ ਤੁਰ ਜਾਂਦੇ ਨੇ। ਬੱਸ ਆਪ ਦੀਆਂ ਭਾਵਨਾਵਾਂ ਨੂੰ ਵਿਸਤਾਰ ਦੇਣ ਦੀ ਇੱਕ ਕੋਸ਼ਿਸ਼ ਹੈ ਜੀ।

   Delete
  2. ਸਚਮੁੱਚ ਭੈਣ ਜੀ ਮੇਰੇ ਅੰਦਰ ਦੇ ਤੂਫਾਨ ਨੂੰ ਆਪ ਜੀ ਨੇ ਲਫ਼ਜਾਂ ਵਿੱਚ ਉਤਾਰਿਆ ...ਕੁਸ਼ ਘਟਨਾਵਾਂ ਸਾਡੇ ਚੌਗਿਰਦੇ ਵਿੱਚ ਵਾਪਰਦੀਆਂ ਹਨ ਜੋ ਬਿਹਬਲ ਕਰ ਦਿੰਦੀਆਂ ਹਨ । ਪਰ ਲਫ਼ਜਾਂ ਨਹੀਂ ਹੁੰਦੇ ਬਿਆਨ ਕਰਨ ਲਈ।

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ