
ਇੱਕ ਦਿਨ ਜਦੋਂ ੳੁਸ ਨੇ ਰਸੋਈ ਕੋਲ ਕੁਝ ਭਾਂਡੇ ਪਏ ਦੇਖੇ ਤਾਂ ਅੱਗ ਬਬੂਲਾ ਹੋ ਕੇ ਬੋਲੀ , " ਦੇਖ ਭਾਈ , ਅਾਪਦੇ ਭਾਂਡੇ ਮਾਂਜ ਕੇ ਦੂਰ ਧਰਿਅਾ ਕਰ , ਕਿਤੇ ਸਾਡਿਅਾਂ ਵਿੱਚ ਨਾ ਰਲ ਜਾਣ , ਚੱਕ ਹੁਣੇ ।"
ਕਰਮੇ ਸੀਰੀ ਨੂੰ ਤਾੜ ਕੇ ਉਹ ਸੇਵਾ ਕਰਨ ਤੁਰ ਗਈ ।
ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ