ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਵਾਹਿ ਵਾਹਿ ਵਰਿੰਦਰਜੀਤ ਜੀ ਬਹੁਤ ਸੁੰਦਰ ਲਿਖਦੇ ਹੋ।ਪੜ੍ਹ੍ ਕੇ ਮਜ਼ਾ ਆ ਗਿਆ।ਪੜ੍ਹਦੇ ਪੜ੍ਹਦੇ ਡੱਲ ਝੀਲ਼ ਦੀ ਸੈਰ ਹੋ ਜਾਂਦੀ ਹੈ।
ReplyDeleteਵਰਿੰਦਰਜੀਤ ਨੇ ਆਪਣੇ ਹਾਇਕੁ ਰਾਹੀਂ ਕਸ਼ਮੀਰ ਦੀ ਸੈਰ ਕਰਵਾ ਦਿੱਤੀ ਹੈ। ਇਓਂ ਲੱਗਾ ਜਿਵੇਂ ਸੱਚੀਂ ਹੀ ਅਸੀਂ ਸ਼ਿਕਾਰੇ 'ਚ ਬੈਠ ਡੱਲ ਝੀਲ 'ਚ ਘੁੰਮਦੇ ਹੋਈਏ
ReplyDeleteਹੌਸਲਾ ਅਫਜ਼ਾਈ ਕਰਨ ਲਈ ਥਿੰਦ ਅੰਕਲ ਤੇ ਹਰਦੀਪ ਭੈਣ ਜੀ ਦਾ ਬਹੁਤ -ਬਹੁਤ ਸ਼ੁਕਰੀਆ ।
ReplyDeletehaiku written on Kashmir valley are so beautiful
ReplyDelete