ਪੰਜਾਬ ਦੇ ਪਿੰਡ ਦੀ ਜਿਸ ਸਵੇਰ ਨੂੰ ਯਾਦ ਕਰਦਿਆਂ ਹੀ ਰੂਹ ਨੂੰ ਸਕੂਨ ਮਿਲ਼ਦਾ ਹੋਵੇ ਤਾਂ ਭਲਾ ਸੋਚੋ ਅਜਿਹੀ ਸਵੇਰ 'ਚ ਵਿਚਰਦਿਆਂ ਕਿੰਨਾ ਲੁਤਫ਼ ਆਉਂਦਾ ਹੋਵੇਗਾ। ਸਮੇਂ ਦੇ ਬਦਲਾਵ ਨਾਲ਼ ਸਭ ਕੁਝ ਬਦਲ ਜਾਂਦਾ ਹੈ। ਪੰਜਾਬ ਦੇ ਪਿੰਡ ਵੀ ਹੁਣ ਬਦਲ ਰਹੇ ਹਨ। ਪ੍ਰੋ. ਹਰਿੰਦਰ ਕੌਰ ਸੋਹੀ ਨੇ ਆਪਣੀ ਪੁਸਤਕ - "ਪੰਜਾਬੀ ਸੱਭਿਆਚਾਰ-ਬਦਲਦਾ ਮੁਹਾਂਦਰਾ" 'ਚ ਵੀ ਇਸੇ ਬਦਲਾਓ ਦੀ ਗੱਲ ਕੀਤੀ ਹੈ। ਪਰ ਅੱਜ ਬੀਤੇ ਸਾਲਾਂ 'ਚ ਪੰਜਾਬ ਦੇ ਪਿੰਡਾਂ ਦੇ ਸਵੇਰ ਦੇ ਨਜ਼ਾਰਿਆਂ ਨੂੰ ਸਾਡੀਆਂ ਹਾਇਕੁ ਕਲਮਾਂ ਨੇ ਹਾਇਕੁ-ਲੋਕ ਮੰਚ 'ਤੇ ਲਿਆ ਰੂਪਮਾਨ ਕੀਤਾ ਹੈ। ਆਓ ਤੁਹਾਨੂੰ ਵੀ ਇਸ 'ਚ ਸ਼ਾਮਿਲ ਕਰ ਲਈਏ।
2.
1.
ਬੈਲਾਂ ਗੱਲ਼ ਟੱਲੀਆਂ
ਅੰਮ੍ਰਿਤ ਵੇਲ਼ਾ ।
2.
ਬਾਹੀਂ ਚੂੜੀਆਂ
ਨੱਢੀ ਦੁੱਧ ਰਿੜਕੇ
ਪੀੜ੍ਹੇ ਸੱਜਦੀ ।
ਪ੍ਰੋ. ਹਰਿੰਦਰ ਕੌਰ ਸੋਹੀ
( ਕਨੇਡਾ)
*********************
1.
ਸਰਘੀ ਵੇਲ਼ਾ
2.
ਕੱਖ ਪੱਠਾ ਪਾ
ਸੁਆਣੀ ਧਾਰਾਂ ਚੋਵੇ
ਚੜ੍ਹਦੀ ਟਿੱਕੀ
ਡਾ. ਹਰਦੀਪ ਕੌਰ ਸੰਧੂ
(ਸਿਡਨੀ)
ਸੁਆਣੀ ਧਾਰਾਂ ਚੋਵੇ
ਚੜ੍ਹਦੀ ਟਿੱਕੀ
ਡਾ. ਹਰਦੀਪ ਕੌਰ ਸੰਧੂ
(ਸਿਡਨੀ)
ਬਾਹੀਂ ਚੂੜੀਆਂ
ReplyDeleteਨੱਢੀ ਦੁੱਧ ਰਿੜਕੇ
ਪੀੜ੍ਹੇ ਸੱਜਦੀ ।
ਕੱਖ ਪੱਠਾ ਪਾ
ਸੁਆਣੀ ਧਾਰਾਂ ਚੋਵੇ
ਚੜ੍ਹਦੀ ਟਿੱਕੀ
ਟੱਲ- ਟੱਲੀਆਂ
ਸੰਖ,ਕੁੱਕੜ ਬਾਂਗਾਂ
ਗੱਡੇ ਚੀਕਣ
ਆਨੰਦ ਆ ਗਿਆ ....
ਛੋਟੇ ਹੁੰਦੀਆਂ ਕਦੇ ਗਈ ਹੋਵਾਂਗੀ ਪਿੰਡ ਕਿਸੇ ਵਿਆਹ ਸ਼ਾਦੀ ਤੇ ....ਬੱਸ ਇਤਨੀ 'ਕ ਯਾਦ ਹੈ ....
ਸੱਚੀਂ ਹੀ ਅੱਜ ਬੀਤੇ ਪੰਜਾਬ ਦਾ ਪਿੰਡ ਵੇਖ ਲਿਆ।
ReplyDeleteਹਰਿੰਦਰ ਭੈਣ ਜੀ ਨੂੰ ਵੀ ਸ਼ਾਮਿਲ ਕਰ ਲਿਆ ਹਾਇਕੁ ਪਰਿਵਾਰ 'ਚ। ਭੈਣ ਜੀ ਭਲਾ ਇਓਂ ਨਹੀਂ ਲੱਗਦਾ ਜਿਵੇਂ ਆਪਾਂ ਸਵੱਦੀ (ਮੇਰੇ ਨਾਨਕੇ) ਪਹੁੰਚ ਗਏ ਹੋਈਏ ਅੱਜ।
ਚਲੋ ਅੱਖਰਾਂ ਰਾਹੀਂ ਪਿੰਡ ਦੀ ਸਵੇਰ ਵੇਖ ਲਈ । ਮਸ਼ੀਨੀਕਰਣ ਅਤੇ ਸ਼ਹਿਰੀਕਰਣ ਨੂੰ ਵਧਾਈਆਂ ਕਿ ਉਹਨਾ ਪਿੰਡਾਂ ਨੂੰ ਪਿੰਡ ਨਹੀਂ ਰਹਣ ਦਿੱਤਾ । ਪਹਿਲੇ ਪਿੰਡਾਂ ਨੂੰ ਖਾਦਾ ਹੁਣ ਪਿੰਡਾਂ ਵਾਲਿਆਂ ਨੂੰ ਨਿਘਲ ਰਹੇ ਨੇਂ।
ReplyDeleteਬਾਹੀਂ ਚੂੜੀਆਂ
ReplyDeleteਨੱਢੀ ਦੁੱਧ ਰਿੜਕੇ
ਪੀੜ੍ਹੇ ਸੱਜਦੀ ।
ਚੜ੍ਹਦੀ ਸਵੇਰ 'ਤੇ ਸਜਰਾ ਹਾਇਕੂ ।
ਬਹੁਤ ਖੂਬ