ਜੋਗਿੰਦਰ ਸਿੰਘ 'ਥਿੰਦ' ਨੇ ਆਪਣੇ-ਆਲ਼ੇ ਦੁਆਲ਼ੇ ਨੂੰ ਜ਼ਿੰਦਗੀ ਦੀ ਭੱਠੀ 'ਤੇ ਪੱਕਦੇ ਤਜ਼ਰਬਿਆਂ ਵਿੱਚੋਂ ਦੀ ਵਾਚਦੇ ਹੋਏ ਅਜੋਕੀ ਧਰਤੀ ਦਾ ਰੂਪ ਬਿਆਨਿਆ ਤੇ ਫਿਰ ਸੋਹਣੇ ਚੌਗਿਰਦੇ ਦੀ ਕਲਪਨਾ ਕੀਤੀ। ਧਰਤੀ ਦਿਵਸ 'ਤੇ ਮਿਲ਼ੇ ਉਨ੍ਹਾਂ ਦੇ ਹਾਇਕੁ ਹੁੰਗਾਰਿਆਂ ਨੂੰ ਪਾਠਕਾਂ ਨਾਲ਼ ਸਾਂਝੇ ਕਰਨ ਦੀ ਖੁਸ਼ੀ ਲੈ ਰਹੀ ਹਾਂ।
ਲੱਖਾਂ ਪਾਪ -ਸਰਾਪ
ਦਿਨ ਤੇ ਰਾਤ
ਸਾਧ ਕਰੇ ਕਰੋਪ
ਡੇਰੇ ਵਧੇਰੇ
ਧਰਤੀ ਲੈ ਆਈਏ
ਸਣੇ ਸਿਤਾਰੇ
ਇੱਕ-ਇੱਕ ਵੰਡੀਏ
ਸਾਰੇ ਸਿਤਾਰੇ
ਸੁਥਰਾ ਹਵਾ-ਪਾਣੀ
ਧਰਤੀ ਰਾਣੀ
1.
ਧਰਤੀ ਚੁੱਕੇਲੱਖਾਂ ਪਾਪ -ਸਰਾਪ
ਦਿਨ ਤੇ ਰਾਤ
2.
ਸੱਚ ਅਲੋਪਸਾਧ ਕਰੇ ਕਰੋਪ
ਡੇਰੇ ਵਧੇਰੇ
3.
ਚੰਦਰ ਮਾਮਾਧਰਤੀ ਲੈ ਆਈਏ
ਸਣੇ ਸਿਤਾਰੇ
4.
ਨਿੱਕੇ ਬੱਚਿਆਂ ਇੱਕ-ਇੱਕ ਵੰਡੀਏ
ਸਾਰੇ ਸਿਤਾਰੇ
5.
ਵੰਡੇ ਖੁਸ਼ੀਆਸੁਥਰਾ ਹਵਾ-ਪਾਣੀ
ਧਰਤੀ ਰਾਣੀ
ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ)
ਸੱਚ ਅਲੋਪ
ReplyDeleteਸਾਧ ਕਰੇ ਕਰੋਪ
ਡੇਰੇ ਵਧੇਰੇ
ਸਹੀ ਕਿਹਾ ਹੈ। ਇਹੋ ਕੁਝ ਤਾਂ ਵੇਖਣ ਨੂੰ ਹੁਣ ਮਿਲ਼ਦਾ ਹੈ।
ਥਿੰਦ ਅੰਕਲ ਦੇ ਸਾਰੇ ਹਾਇਕੁ ਚੰਗੇ ਲੱਗੇ।
ਸੁਪ੍ਰੀਤ ਦਾ ਸੁਨੇਹਾ............
ReplyDeleteਥਿੰਦ ਅੰਕਲ ਜੀ ,
ਮੈਨੂੰ ਚੰਦਾ ਮਾਮਾ ਵਾਲ਼ਾ ਹਾਇਕੁ ਸਭ ਤੋਂ ਚੰਗਾ ਲੱਗਾ। ਕਿੰਨਾ ਵਧੀਆ.....
ਸਿਤਾਰਿਆਂ ਨਾਲ਼ ਚੰਦਾ ਮਾਮਾ ਦਾ ਧਰਤੀ 'ਤੇ ਆਉਣਾ।
ਸੁਪ੍ਰੀਤ