ਹਾਇਕੁ-ਲੋਕ ਨੂੰ ਖੂਬਸੂਰਤ ਭਾਵਾਂ ਦਾ ਹੁਲਾਰਾ ਮਿਲਿਆ ਜਿਸ ਨੂੰ ਸਾਡੀ ਕਲਮ ਨੇ ਸੇਦੋਕਾ ਸ਼ੈਲੀ 'ਚ ਪੇਸ਼ ਕੀਤਾ।
ਸੋਚਾਂ ਨਾ ਕਰ
ਰੱਬ 'ਤੇ ਸੁੱਟ ਡੋਰੀ
ਭਲੀ ਕਰੇਗਾ ਓਹੀ।
ਪੈਰ ਤਾਂ ਪੁੱਟ
ਮੰਜ਼ਲ ਉਡੀਕਦੀ
ਕਈ ਰੱਲਣਗੇ ਆ ।
ਜੋਗਿੰਦਰ ਸਿੰਘ ਥਿੰਦ
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ |
ਸੋਚਾਂ ਨਾ ਕਰ
ਰੱਬ 'ਤੇ ਸੁੱਟ ਡੋਰੀ
ਭਲੀ ਕਰੇਗਾ ਓਹੀ।
ਪੈਰ ਤਾਂ ਪੁੱਟ
ਮੰਜ਼ਲ ਉਡੀਕਦੀ
ਕਈ ਰੱਲਣਗੇ ਆ ।
ਜੋਗਿੰਦਰ ਸਿੰਘ ਥਿੰਦ
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ |
ਸੇਦੋਕਾ ਸ਼ੈਲੀ ਨੂੰ ਖੂਬ ਹੁਲਾਰਾ ਮਿਲ਼ ਰਿਹਾ ਹੈ। ਜੋਗਿੰਦਰ ਸਿੰਘ ਜੀ ਦੀ ਲੇਖਣੀ ਹਮੇਸ਼ਾਂ ਵਾਂਗ ਵਧੀਆ ਤੇ ਸਹੀ ਸੇਧ ਦਿੰਦੀ ਪਾਠਕਾਂ ਨੂੰ ਨਾਲ਼ ਲਈ ਤੁਰਦੀ ਹੈ।
ReplyDeleteਸ਼ੁੱਭ-ਇੱਛਾਵਾਂ ਨਾਲ਼ !
ਵਧੀਆ ਸੇਦੋਕਾ!
ReplyDeleteਰੱਬ ਸਭ ਦਾ ਭਲਾ ਕਰੇਗਾ।
ਹਾਇਕੁ-ਲੋਕ ਲਈ ਅੱਗੇ ਵੱਧਣ ਦੀ ਕਾਮਨਾ ਕਰਦੇ ਸੇਦੋਕਾ ਸ਼ੈਲੀ 'ਚ ਬੰਨੇ ਖੂਬਸੂਰਤ ਇਲਫ਼ਾਜ਼ਾਂ ਨੇ ਮਨ ਮੋਹ ਲਿਆ।
ReplyDeleteਦਵਿੰਦਰ,ਵਰਿੰਦਰਜੀਤ ਤੇ ਹਰਦੀਪ--ਹੋਸਲਾ ਅਫ਼ਜ਼ਾਈ ਕਰਨ ਲਈ,ਆਪ ਸੱਭ ਦਾ,ਬਹੁਤ ਬਹੁਤ ਧਨਵਾਦ।
ReplyDelete"ਥਿੰਦ"