ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹਰਦੀਪ -ਆਪ ਦਾ "ਪੱਥਰ" ਹਾਇਕੁ ਤੇ ਸੁਪ੍ਰੀਤ ਦੀ ਚਿੱਤਰਕਾਰੀ ਬਹੁਤ ਪਸੰਦ ਆਈ । ਸੁਪ੍ਰੀਤ ਦੀ ਚਿੱਤਰਕਾਰੀ ਤਾਂ ਮੂਹੋਂ ਬੋਲਦੀ ਹੈ । ਬਹੁਤ ਬਹੁਤ ਸ਼ਾਬਾਸ਼ ।
ReplyDelete"ਥਿੰਦ"
सुप्रीत की चित्रकारी को और हरदीप के हाइकु की मनभावन प्रस्तुति के लिए नमन !
ReplyDeleteਬਹੁਤ ਖੂਬ ... ਬਹੁਤ ਅੱਛਾ.... ਵਧਾਈ
ReplyDeleteਜਗਦੀਸ਼ ਰਾਏ ਕੁਲਰੀਆਂ
ਸੁੰਦਰ ਰਚਨਾ ਹੈ ।
ReplyDeleteਸੁਪ੍ਰੀਤ ਦੀ ਚਿੱਤਰਕਾਰੀ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ ਹੈ।
ReplyDeleteਸ਼ਾਬਾਸ਼ ! ਸੁਪੀ !
ਹਰਦੀਪ ਭੈਣ ਨੇ ਪੱਥਰਾਂ 'ਚੋਂ ਬੁੱਤ ਤਰਾਸ਼ਣ ਦੇ ਕਮਾਲ ਨੂੰ ਹਾਇਕੁ 'ਚ ਪਰੋ ਕੇ ਬਾਖੂਬੀ ਬਿਆਨ ਕੀਤਾ ਹੈ।
ਸੁਪ੍ਰੀਤ ਦੀ ਕਮਾਲ ਦੀ ਚਿੱਤਰਕਾਰੀ ਤੇ ਹਰਦੀਪ ਦੇ ਹਾਇਕੁ ਨੇ ਰੰਗ ਬੰਨ ਦਿੱਤਾ ਹੈ !
ReplyDeleteਦੋਵੇਂ ਲਾਜਵਾਬ !
ਸ਼ੁੱਭਕਾਮਨਾਵਾਂ ਨਾਲ਼ !
ਸਾਰੇ ਪਾਠਕਾਂ ਦਾ ਹਾਇਕੁ ਦੀ ਰੂਹ ਪਛਾਨਣ ਲਈ ਤਹਿ ਦਿਲੋਂ ਸ਼ੁਕਰੀਆ।
ReplyDelete