ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸਾਡੀ ਜ਼ਿੰਦਗੀ ਵਿਚ ਰੋਜ਼ ਵਾਪਰਦੀਆਂ ਗੱਲਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਰਚਨਾ ਵਿਚ ਪੇਸ਼ ਕੀਤਾ ਹੈ
Thx G
ਮਹਿੰਦਰਪਾਲ ਜੀ ਨੇ ਬਹੁਤ ਹੀ ਸੋਹਣੇ ਢੰਗ ਨਾਲ਼ ਸਕੂਲ ਦੇ ਦ੍ਰਿਸ਼ ਦਾ ਚਿੱਤਰਣ ਕੀਤਾ ਹੈ। ਸਵੇਰ ਸਭਾ ਵਾਲ਼ਾ ਹਾਇਕੁ ਬਹੁਤ ਵਧੀਆ ਲੱਗਿਆ। ਆਪਣੇ ਸਕੂਲ ਦੀ ਸਵੇਰ ਸਭਾ ਯਾਦ ਆ ਗਈ।ਸ਼ੁੱਭਕਾਮਨਾਵਾਂ !
ਹਾਇਕੁ ਲੋਕਇੱਕ ਚੰਗੀ ਕੋਸ਼ਸ਼ਸਾਡਾ ਪ੍ਰਣਾਮ
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ
ਸਾਡੀ ਜ਼ਿੰਦਗੀ ਵਿਚ ਰੋਜ਼ ਵਾਪਰਦੀਆਂ ਗੱਲਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਰਚਨਾ ਵਿਚ ਪੇਸ਼ ਕੀਤਾ ਹੈ
ReplyDeleteThx G
Deleteਮਹਿੰਦਰਪਾਲ ਜੀ ਨੇ ਬਹੁਤ ਹੀ ਸੋਹਣੇ ਢੰਗ ਨਾਲ਼ ਸਕੂਲ ਦੇ ਦ੍ਰਿਸ਼ ਦਾ ਚਿੱਤਰਣ ਕੀਤਾ ਹੈ।
ReplyDeleteਸਵੇਰ ਸਭਾ ਵਾਲ਼ਾ ਹਾਇਕੁ ਬਹੁਤ ਵਧੀਆ ਲੱਗਿਆ। ਆਪਣੇ ਸਕੂਲ ਦੀ ਸਵੇਰ ਸਭਾ ਯਾਦ ਆ ਗਈ।
ਸ਼ੁੱਭਕਾਮਨਾਵਾਂ !
ਹਾਇਕੁ ਲੋਕ
ReplyDeleteਇੱਕ ਚੰਗੀ ਕੋਸ਼ਸ਼
ਸਾਡਾ ਪ੍ਰਣਾਮ