ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Aug 2013

ਪੱਥਰ


(ਨੋਟ: ਇਹ ਪੋਸਟ ਹੁਣ ਤੱਕ 60 ਵਾਰ ਖੋਲ੍ਹ ਕੇ ਪੜ੍ਹੀ ਗਈ)

7 comments:

  1. ਹਰਦੀਪ -ਆਪ ਦਾ "ਪੱਥਰ" ਹਾਇਕੁ ਤੇ ਸੁਪ੍ਰੀਤ ਦੀ ਚਿੱਤਰਕਾਰੀ ਬਹੁਤ ਪਸੰਦ ਆਈ । ਸੁਪ੍ਰੀਤ ਦੀ ਚਿੱਤਰਕਾਰੀ ਤਾਂ ਮੂਹੋਂ ਬੋਲਦੀ ਹੈ । ਬਹੁਤ ਬਹੁਤ ਸ਼ਾਬਾਸ਼ ।
    "ਥਿੰਦ"

    ReplyDelete
  2. सुप्रीत की चित्रकारी को और हरदीप के हाइकु की मनभावन प्रस्तुति के लिए नमन !

    ReplyDelete
  3. ਬਹੁਤ ਖੂਬ ... ਬਹੁਤ ਅੱਛਾ.... ਵਧਾਈ

    ਜਗਦੀਸ਼ ਰਾਏ ਕੁਲਰੀਆਂ

    ReplyDelete
  4. ਸੁੰਦਰ ਰਚਨਾ ਹੈ ।

    ReplyDelete
  5. ਸੁਪ੍ਰੀਤ ਦੀ ਚਿੱਤਰਕਾਰੀ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ ਹੈ।
    ਸ਼ਾਬਾਸ਼ ! ਸੁਪੀ !

    ਹਰਦੀਪ ਭੈਣ ਨੇ ਪੱਥਰਾਂ 'ਚੋਂ ਬੁੱਤ ਤਰਾਸ਼ਣ ਦੇ ਕਮਾਲ ਨੂੰ ਹਾਇਕੁ 'ਚ ਪਰੋ ਕੇ ਬਾਖੂਬੀ ਬਿਆਨ ਕੀਤਾ ਹੈ।

    ReplyDelete
  6. ਸੁਪ੍ਰੀਤ ਦੀ ਕਮਾਲ ਦੀ ਚਿੱਤਰਕਾਰੀ ਤੇ ਹਰਦੀਪ ਦੇ ਹਾਇਕੁ ਨੇ ਰੰਗ ਬੰਨ ਦਿੱਤਾ ਹੈ !

    ਦੋਵੇਂ ਲਾਜਵਾਬ !

    ਸ਼ੁੱਭਕਾਮਨਾਵਾਂ ਨਾਲ਼ !

    ReplyDelete
  7. ਸਾਰੇ ਪਾਠਕਾਂ ਦਾ ਹਾਇਕੁ ਦੀ ਰੂਹ ਪਛਾਨਣ ਲਈ ਤਹਿ ਦਿਲੋਂ ਸ਼ੁਕਰੀਆ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ