ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Aug 2013

ਜੀਵਨ ਜਾਂਚ

1.
ਪੜ੍ਹਦਾ ਬੱਚਾ
ਫਰੋਲਦਾ ਵਰਕੇ
ਜੀਵਨ ਜਾਂਚ ।

2.
ਸਵੇਰ ਸਭਾ
ਗੁਰੂ ਜੀ ਦਾ ਭਾਸ਼ਣ
ਹਲੂਣੇ ਦਿਲ।

3.
ਬੱਸ ਸਟੈਂਡ
ਕਰਦਾ ਇੰਤਜ਼ਾਰ
ਜਾਣਾ ਮੰਜ਼ਲ।

ਮਹਿੰਦਰ ਪਾਲ ‘ਮਿੰਦਾ ’ 
ਬਰੇਟਾ (ਮਾਨਸਾ)
(ਨੋਟ: ਇਹ ਪੋਸਟ ਹੁਣ ਤੱਕ 22 ਵਾਰ ਖੋਲ੍ਹ ਕੇ ਪੜ੍ਹੀ ਗਈ)

4 comments:

  1. ਸਾਡੀ ਜ਼ਿੰਦਗੀ ਵਿਚ ਰੋਜ਼ ਵਾਪਰਦੀਆਂ ਗੱਲਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਰਚਨਾ ਵਿਚ ਪੇਸ਼ ਕੀਤਾ ਹੈ

    ReplyDelete
  2. ਮਹਿੰਦਰਪਾਲ ਜੀ ਨੇ ਬਹੁਤ ਹੀ ਸੋਹਣੇ ਢੰਗ ਨਾਲ਼ ਸਕੂਲ ਦੇ ਦ੍ਰਿਸ਼ ਦਾ ਚਿੱਤਰਣ ਕੀਤਾ ਹੈ।
    ਸਵੇਰ ਸਭਾ ਵਾਲ਼ਾ ਹਾਇਕੁ ਬਹੁਤ ਵਧੀਆ ਲੱਗਿਆ। ਆਪਣੇ ਸਕੂਲ ਦੀ ਸਵੇਰ ਸਭਾ ਯਾਦ ਆ ਗਈ।

    ਸ਼ੁੱਭਕਾਮਨਾਵਾਂ !

    ReplyDelete
  3. ਹਾਇਕੁ ਲੋਕ
    ਇੱਕ ਚੰਗੀ ਕੋਸ਼ਸ਼
    ਸਾਡਾ ਪ੍ਰਣਾਮ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ