ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Sept 2014

ਮਨ ਤ੍ਰਿਪਤੀ

1.

ਹੱਥ ਕਿਤਾਬ
ਬੈਠਾ ਪੜ੍ਹੇ ਇਕਾਂਤ
ਮਨ ਤ੍ਰਿਪਤੀ।




2.
ਚੱਲੀ ਟਰੇਨ
ਗਾਵੇ ਇੱਕ ਭਿਖਾਰੀ 
ਗੀਤ ਸੁਰੀਲਾ।



ਜਗਦੀਸ਼ ਰਾਏ ਕੁਲਰੀਆਂ
ਬਰੇਟਾ (ਮਾਨਸਾ)

ਨੋਟ : ਇਹ ਪੋਸਟ ਹੁਣ ਤੱਕ 16 ਵਾਰ ਪੜ੍ਹੀ ਗਈ। 

3 comments:

  1. ਜਗਦੀਸ਼ ਜੀ ਨੇ ਇਹ ਦੋਵੇਂ ਹਾਇਕੁ ਪਹਿਲੀਆਂ ਕੁਝ ਪੋਸਟਾਂ 'ਚ ਪ੍ਰਕਾਸ਼ਿਤ ਸੇਦੋਕਾ ਤੇ ਹਾਇਕੁ ਤੋਂ ਪ੍ਰਭਾਵਿਤ ਹੋ ਕੇ ਲਿਖੇ ਹਨ .....ਪਹਿਲਾ ਹਾਇਕੁ ਰਾਮੇਸ਼ਵਰ ਜੀ ਦੇ ਬੰਦ ਕਿਤਾਬ ਸੇਦੋਕਾ ਤੇ ਦੂਜਾ ਹਾਇਕੁ ਮੇਰੇ 'ਗੀਤ ਸੁਰੀਲੇ' ਹਾਇਕੁ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਗਿਆ ਹੈ।
    ਜਦੋਂ ਕਿਸੇ ਦੀ ਰਚਨਾ ਕਿਸੇ ਕਲਮ ਨੂੰ ਪ੍ਰਭਾਵਿਤ ਕਰ ਲਿਖਾਉਂਦੀ ਹੈ ਤਾਂ ਓਸ ਲੇਖਕ ਦੀ ਰਚਨਾ ਦੇ ਸਫ਼ਲ ਹੋਣ ਦੇ ਨਾਲ ਨਾਲ ਪ੍ਰਭਾਵਿਤ ਵਿਅਕਤੀ ਦੀ ਸੋਚ ਨੂੰ ਵੀ ਦਰਸਾ ਜਾਂਦੀ ਹੈ। ਇੰਝ ਹੀ ਲਿਖਦੇ ਰਹੋ।

    ReplyDelete
  2. ਧੰਨਵਾਦ ਸ. ਦਿਲਜੋਧ ਜੀਓ ਅਤੇ ਡਾ. ਹਰਦੀਪ ਕੌਰ ਸੰਧੂ ਜੀਓ। ਡਾ. ਸਾਹਿਬ ਆਪ ਜੀ ਨੇ ਠੀਕ ਲਿਖਿਆ ਹੈ... ਜਦੋਂ ਕੋਈ ਰਚਨਾ ਵਧੀਆ ਹੁੰਦੀ ਹੈ ਤਾਂ ਉਹ ਪ੍ਰਭਾਵਿਤ ਕਰਦੀ ਹੈ ਅਤੇ ਵਧੀਆਂ ਰਚਨਾ ਤੋਂ ਪ੍ਰਭਾਵ ਕਬੂਲਣਾ ਵੀ ਚਾਹੀਦਾ ਹੈ ਤਾਂ ਕਿ ਨਰੋਏ ਅਤੇ ਲੋਕ ਹਿਤੂ ਸਾਹਿਤ ਦੀ ਸਿਰਜਣਾ ਹੋ ਸਕੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ