ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਦਿਲਜੋਧ ਸਿੰਘ ਜੀ ਦੇ ਦੋਵੇਂ ਸੇਦੋਕਾ ਸਰਲ ਸ਼ਬਦਾਵਲੀ ਨਾਲ ਜ਼ਿੰਦਗੀ ਦੇ ਡੂੰਘੇ ਅਰਥਾਂ ਨੂੰ ਪ੍ਰਗਟਾਉਂਦੇ ਹਨ। ਕਦੇ ਜ਼ਿੰਦਗੀ ਨੂੰ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਦੇ ਜ਼ੋਰਾਵਰ ਆਪਣੀ ਤਾਕਤ ਨਾਲ ਮਜ਼ਲੂਮਾਂ 'ਤੇ ਕਹਿਰ ਢਾਹੁੰਦੇ ਨੇ।
ReplyDeleteਖੂਬਸੂਰਤ ਸੇਦੋਕਾ ਨਾਲ ਸਾਂਝ ਪਾਉਣ ਲਈ ਬਹੁਤ -ਬਹੁਤ ਸ਼ੁਕਰੀਆ।
ਬਹੁਤ ਖੂਬਸੂਰਤ ਰਚਨਾਵਾਂ-ਮੁਬਾਰਕਾਂ ਸ. ਦਿਲਜੋਧ ਸਿੰਘ ਜੀਓ
ReplyDeleteਸੁੱਕੇ ਪੱਤਰ
ਪੱਤਝੜ ਝਾੜਦੀ
ਨਵਾਂ ਸੰਕੇਤ।
ਦਿਲਜੋਧ ਸਿੰਘ ਜੀ,
ReplyDeleteਤੁਹਾਡੇ ਦੋਵੇਂ ਸੇਦੋਕਾ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨਦੇ ਹਨ, ਜਿਸਦਾ ਤੁਸਾਂ ਬਹੁਤ ਖੂਬਸੂਰਤ ਨਕਸ਼ਾ
ਖਿਚਿਆ ਹੈ। ਤੁਹਾਡੀ ਇਸ ਖੂਬੀ ਨੂੰ ਜਿਨਾ ਵੀ ਸਲਾਹਿਆ ਜਾਵੇ ਥੋਹੜਾ ਹੈ ।
ਬਹੁਤ ਹੀ ਖੂਬਸੂਰਤ ਹੈ ਸੇਦੋਕਾ
ReplyDelete