ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਰੁਖ ਰਬਾਬ ਬਣੇ ।ਬਹੁਤ ਖੂਬਸੂਰਤ ਤਾਂਕਾ ਹੈ ਬੁੱਧ ਸਿੰਘ ਜੀ ।ਦੂਸਰਾ ਬੜਾ ਮਾਰਮਿਕ ਹੈ ।ਬਿਰਧ ਬਾਪ ਕੇ ਲਿਏ ਬਿਮਾਰ ਬੇਟੇ ਕੋ ਸਹਾਰਾ ਦੇ ਕਰ ਸੜਕ ਪਾਰ ਕਰਾਨਾ ਸੰਤਾਪ ਬਾਲੀ ਹੀ ਗਲ ਹੈ ।
ReplyDeletetragedy of life
ReplyDeleteਦਿਲ ਦੀਆਂ ਤੈਹਾਂ 'ਚੋਂ ਨਿਕਲੇ ਸ਼ਬਦ ਮੇਰੇ ਵਾਂਗ ਹਰ ਪੜ੍ਹਨ ਵਾਲੇ ਨੂੰ ਭਾਵਕਤਾ ਦੇ ਵਹਿਣਾ 'ਚ ਵਹਾ ਲੈ ਗਏ ਹੋਣਗੇ।
ReplyDeleteਹਰਦੀਪ