ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
beautiful and heart touching
ReplyDeleteਆਪ ਦੀ ਲਿਖਤ ਭਾਵਕ ਕਰ ਗਈ ਮੈਨੂੰ। ਕਦੇ ਮਨ ਬਚਪਨ ਨੂੰ ਫਰੋਲਦਾ ਹੈ ਤੇ ਕਦੇ ਪਿੰਡ ਦੀਆਂ ਬੀਹੀਆਂ 'ਚ ਭਾਉਂਦਾ ਫਿਰਦਾ ਹੈ। ਸੋਹਣੀ ਲਿਖਤ ਸਾਂਝੀ ਕਰਨ ਲਈ ਆਪ ਜੀ ਦਾ ਧੰਨਵਾਦ।
ReplyDeleteਹਰਦੀਪ
ਹਰਦੀਪ ਤੇਰੀ ਲਿਖਤ ਪੜ ਪੜ ਕੇ ਮੇਰਾ ਭੀ ਜੀ ਕਰ ਆਇਆ ਕੁਝ ਲਿਖਾਂ ਬਸ ਤੂ ਹਥ ਫੜ ਕੇ ਲਿਖਾ ਦਿੱਤਾ ।ਬਸ ਏਹ ਹੀ ਅਰਦਾਸ ਕਰ ਇਸੀ ਤਰਹਾਂ ਲਿਖਦੀ ਰਹਾਂ ।
ReplyDelete