ਪੁੱਤਰਾਂ ਦੇ ਵਾਂਗ, ਦਰਦਾਂ ਨੂੰ ਪਾਲਿਆ
ਜ਼ਖਮਾਂ ਦੇ ਨਾਲ, ਰਿਸ਼ਤਾ ਬਣਾ ਲਿਆ
ਸੌਖਾ ਸੀ ਬੜਾ ਭਾਵੇ,ਅੱਖ਼ੋਂਂ ਪਰੋਖੇ ਹੋਣਾ
ਸੂਲੀ ਤੇ ਚੜ੍ਹ ਕੇ ਵੀ,ਇਸ਼ਕ ਨਿਭਾ ਲਿਆ
ਹਵਾ 'ਚ ਭਰੀ, ਇੱਕ ਅਨੋਖੀ ਦਾਸਤਾਂ
ਕਿਨਾਰੇ ਦੇ ਕੋਲ ਆ,ਬੇੜਾ ਡੁਬਾ ਲਿਆ
ਪੁੱਟੇਗਾ ਕੋੲੀ ਆ,ਬੁਰਜਾਂ ਦੀ ਨੀਂਹ ਨੂੰ
ਉਠੇਗੀ ਦਾਸਤਾਂ,ਕੌਮ ਨੂੰ ਜਗਾ ਲਿਆ
"ਥਿੰਦ" ਕੀ ਲੈਣਾ, ਮਿੱਟੀ ਫਰੋਲ ਕੇ
ਤੇਰੇ ਤੋਂ ਪਹਿਲਾਂ ,ਕਿਸੇ ਕੀ ਪਾ ਲਿਆ।
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
ਨੋਟ : ਇਹ ਪੋਸਟ ਹੁਣ ਤੱਕ 53 ਵਾਰ ਪੜ੍ਹੀ ਗਈ।
ਜ਼ਖਮਾਂ ਦੇ ਨਾਲ, ਰਿਸ਼ਤਾ ਬਣਾ ਲਿਆ
ਸੌਖਾ ਸੀ ਬੜਾ ਭਾਵੇ,ਅੱਖ਼ੋਂਂ ਪਰੋਖੇ ਹੋਣਾ
ਸੂਲੀ ਤੇ ਚੜ੍ਹ ਕੇ ਵੀ,ਇਸ਼ਕ ਨਿਭਾ ਲਿਆ
ਹਵਾ 'ਚ ਭਰੀ, ਇੱਕ ਅਨੋਖੀ ਦਾਸਤਾਂ
ਕਿਨਾਰੇ ਦੇ ਕੋਲ ਆ,ਬੇੜਾ ਡੁਬਾ ਲਿਆ
ਪੁੱਟੇਗਾ ਕੋੲੀ ਆ,ਬੁਰਜਾਂ ਦੀ ਨੀਂਹ ਨੂੰ
ਉਠੇਗੀ ਦਾਸਤਾਂ,ਕੌਮ ਨੂੰ ਜਗਾ ਲਿਆ
"ਥਿੰਦ" ਕੀ ਲੈਣਾ, ਮਿੱਟੀ ਫਰੋਲ ਕੇ
ਤੇਰੇ ਤੋਂ ਪਹਿਲਾਂ ,ਕਿਸੇ ਕੀ ਪਾ ਲਿਆ।
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
ਨੋਟ : ਇਹ ਪੋਸਟ ਹੁਣ ਤੱਕ 53 ਵਾਰ ਪੜ੍ਹੀ ਗਈ।
After a long time with wonderful and heart touching gazal,
ReplyDeleteਸਫ਼ਰ ਸਾਂਝ 'ਚ ਗਜ਼ਲ ਨੇ ਵੀ ਆਨ ਰਂਗ ਜਮਾ ਲਿਯਾ ।ਅੱਛੀ ਲਗੀ ਏਹ ਰਚਨਾ । ਰਗਾਂਰਂਗ ਰਚਨਾਵਾਂ ਨਾਲ ਸਜਦਾ ਰਹੇਗਾ ਅਬ ਏਹ ਬਲੋਗ ।
ReplyDeleteਇੱਕ ਲੰਬੀ ਚੁੱਪ ਤੋਂ ਬਾਅਦ ਹਾਜ਼ਰੀ ਲੁਆਉਣ ਲਈ ਸਭ ਤੋਂ ਪਹਿਲਾਂ ਆਪ ਜੀ ਦਾ ਨਿੱਘਾ ਸੁਆਗਤ ਤੇ ਧੰਨਵਾਦ। ਹਮੇਸ਼ਾਂ ਵਾਂਗ ਬਹੁਤ ਹੀ ਭਾਵਪੂਰਕ ਲਫ਼ਜ਼ਾਂ ਨਾਲ ਪਰੁੰਨੀ ਨਜ਼ਮ ਜਿਸ ਦਾ ਹਰ ਸ਼ੇਅਰ ਡੂੰਘੇ ਅਰਥ ਸਮੋਈ ਬੈਠਾ ਹੈ।
ReplyDeleteਇਸੇ ਤਰਾਂ ਰਾਬਤਾ ਬਣਾਈ ਰੱਖਣਾ ਜੀਓ।
ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ। ਕੁਝਕੁ ਕਾਰਨਾਂ ਕਰਕੇ ਮੈਂ ਗੈਰ ਹਾਜ਼ਰ ਰਿਹਾ ਹਾਂ।
ReplyDeleteਸੱਚ ਜਾਨਿਓਂ ਤੁਹਾਡੇ ਸਾਰਿਆਂ ਤੋਂ ਦੂਰ ਰਹਿ ਕੇ ਮੈਨੂੰ ਆਪ ਅੰਦਰੋਂ ਇਕ ਘਾਟ ਜਿਹੀ ਮਹਿਸੂਸ ਹੋ ਰਹੀ ਸੀ।