ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸਲਾਮ ਭੈਣ ਜੀ
ReplyDeleteyou have defined woman in a perfect manner
ReplyDeleteਮੇਰਾ ਨਿੱਜੀ ਵਿਚਾਰ:'ਪੰਜ ਤੱਤਾਂ ਦੀ ਮਿਸ' ਬਾਰੇ
ReplyDeleteਮਨੁੱਖੀ ਸੋਚ ਵਿਚ ਭਾਵੇਂ ਪਹਿਲਾਂ ਨਾਲੋਂ ਪਰਵਰਤਨ ਆ ਰਿਹਾ ਹੇ,ਪਰ ਫਿਰ ਵੀ ਪਤਾ ਨਹੀਂ,ਐ ਔਰਤ! ਅਜੇ ਵੀ ਤੇਰੀ ਸਤਵੰਤ ਸੂਖਮ ਸਚੇਤ ਸੋਚ ਅਤੇ ਸਹਿਣਸ਼ਕਤੀ ਅੱਗੇ ਮਰਦ ਦੇ ਸੀਨੇ 'ਚ ਕਿਉਂ ਸਤਿਕਾਰ ਦੀ ਥਾਂ ਸਨਾਤਨੀ ਸੰਗਰਾਮ ਸੁਲਗਦਾ ਰਹਿੰਦਾ?
ਅੱਜ ਦੇ ਮਰਦ ਨੂੰ ਵੀ ਹਿਰਦੇ ਦੀ ਵਿਸ਼ਾਲਤਾ ਦਿਖਾਉਣੀ ਬਣਦੀ ਹੈ ਤਾਂ ਜੋ ਆਪਸ ਵਿਚ ਸਹਿ ਸੰਤੁਲਨ ਸੰਮਤੀ ਨਾਲ ਦੁਨੀਆ ਤੋਂ ਨਫ਼ਰਤ ਤੇ ਸੰਕੀਰਨ ਪਨ ਨੂੰ ਘਟਾਇਆ ਜਾ ਸਕੇ ਅਤੇ ਇਹ ਦਿਨ ਕੇਵਲ ਇੱਕ ਦਿਨ ਦਿਖਾਵੇ ਦਾ ਹੋ ਕੇ ਨਾ ਰਹਿ ਜਾਵੇ ਸਗੋਂ ਸਾਰੇ ਆਉਣ ਵਾਲ਼ੇ ਦਿਨ ਸਦਾ ਇਹ ਯਾਦ ਕਰਾਉਂਦੇ ਰਹਿਣ ਕਿ ਮਨੁੱਖੀ ਜੀਵਨ ਦੇ ਹਰ ਪੱਖ ਵਿਚ ਔਰਤ ਲਈ ਆਪਸੀ ਬਰਾਬਰੀ ਦੀ ਸਨੇਹ ਭਰੀ ਸੋਚ ਅਪਣਾਈ ਜਾਣੀ ਚਾਹੀਦੀ ਹੈ।
ਮਹਿਲਾ ਦਿਵਸ ਮਨਾਉਣ 'ਤੇ ਲੇਖਕਾ ਨੇ 'ਪੰਜ ਤੱਤਾਂ ਦੀ ਮਿਸ' ਬਾਰੇ ਔਰਤ ਦੇ ਸਦਗੁਣਾਂ ਦੀ ਸੁੰਦਰ ਨਵੇਕਲੀ ਕਾਵਿ ਵਿਧਾ ਨਾਲ ਤਸਵੀਰ ਚਿਤਰੀ ਹੈ,ਜੋ ਸਲਾਹੁਣਯੋਗ ਹੈ। ਮੈਂ ਇਸ ਲਿਖਤ ਦੀ ਕਦਰ ਕਰਦਾ ਹਾਂ ਤੇ ਡਾ. ਹਰਦੀਪ ਕੌਰ ਸੰਧੂ ਵਧਾਈ ਦੇ ਪਾਤਰ ਹਨ।
ਸੁਰਜੀਤ ਸਿੰਘ ਭੁੱਲਰ-08-03-2017
ਗੁਣਾਂ ਦੇ ਪੰਜ ਤੱਤਾਂ ਦਾ ਸੁਮੇਲ ਨਾਰੀ ਦੀ ਸਹੀ ਤਸਵੀਰ ਹੈ ।ਹਰਦੀਪ ਜੀ ।
ReplyDelete
ReplyDeleteYashvir Singh Duggal
Yashvir Singh Duggal Bhullar Sahib's comments are so true in the modern times . Why it is so ? ਮਰਦ ਦੇ ਸੀਨੇ 'ਚ ਕਿਉਂ ਸਤਿਕਾਰ ਦੀ ਥਾਂ ਸਨਾਤਨੀ ਸੰਗਰਾਮ ਸੁਲਗਦਾ ਰਹਿੰਦਾ?aj da mard ik pase Gurbani ucharan karda hae " Jis Jamey Rajan" ate duje pase aurat no koi izzat nahin bakshda - ih panj tatav di sundar Miss di kadar karo ji
ਸਲਾਮ ਭੈਣ ਜੀ , ਸ਼ਬਦਾਂ ਦਾ ਸੁਮੇਲ ਬਹੁਤ ਸੋਹਣਾ..
ReplyDeleteਲਗਦਾ ਕੋੲੀ ਧਾਂਤ ਵਰਤਣ ਵਿੱਚ ਕਜੂੰਸੀ ਨਹੀਂ ਕੀਤੀ
ReplyDeleteਓਸ ਬਣਾੳੁਣ ਵਾਲ਼ੇ ਨੇ, ਪੰਜਾਂ ਤੱਤਾਂ ਨਾਲ਼ ਬਣਾੲੀ
ਸੁਹਿਰਦ ਸੋਚ ਨੂੰ ਸਲਾਮ।
बेहद खूबसूरत कविता
ReplyDelete'ਪੰਜ ਤੱਤਾਂ ਦੀ ਮਿਸ' ਔਰਤ ਦੀ ਅੰਦਰਲੀ ਅਤੇ ਬਾਹਰਲੀ ਖੂਬਸੂਰਤੀ ਦੀ ਤਰਜਮਾਨੀ ਕਰਦੀ ਛੋਟੀ ਕਵਿਤਾ ਵੱਡੇ ਅਰਥ ਰੱਖਦੀ ਹੈ।
ReplyDelete