ਇਸ ਜੱਗ ਤ੍ਰਿੰਝਣ ਵਿੱਚ ਹਰ ਕੋਈ ਰਿਸ਼ਤੇ-ਨਾਤਿਆਂ ਦੀ ਡੋਰ ਨਾਲ ਬੱਝਾ ਹੁੰਦਾ ਹੈ ।ਇਹ ਡੋਰ ਕਿੰਨੀ ਕੁ ਪਕੇਰੀ ਹੈ ਏਸ ਦਾ ਫੈਸਲਾ ਤਾਂ ਓਸ ਰਿਸ਼ਤੇ ਦੀ ਨੇੜਤਾ ਅਤੇ ਮੋਹ ਦੀਆਂ ਤੰਦਾਂ ਹੀ ਕਰਦੀਆਂ ਹਨ । ਕੁਝ ਅਹਿਜੇ ਹੀ ਅਹਿਸਾਸ ਲੈ ਕੇ ਆਈ ਹੈ ਸਾਡੀ ਇਹ ਕਲਮ !
ਨਿਰਮਲ ਸਿੰਘ ਸਿੱਧੂ
ਆਏ ਖ਼ਾਕ ਚੋਂ
ਮਾਣ ਕਿਸ ਗੱਲ ਦਾ
ਫਿਰ ਜਾਣਾ ਖ਼ਾਕ 'ਚ
ਮਾਣ ਕਿਸ ਗੱਲ ਦਾ
ਫਿਰ ਜਾਣਾ ਖ਼ਾਕ 'ਚ
ਕੋਸ਼ਿਸ਼ ਕੀਤੀ
ਪਾਉਣ ਦੀ ਓਸ ਨੂੰ
ਪਾਉਣ ਦੀ ਓਸ ਨੂੰ
ਪਾ ਨਾ ਸਕਿਆ ਕੋਈ।
2.
2.
ਕੁੱਖ 'ਚ ਮਰੇ
ਜਿਓਂਦਿਆਂ ਵੀ ਸਤੇ
ਕਿਓਂ ਨਾਰੀ ਸੰਸਾਰ
ਜਿਓਂਦਿਆਂ ਵੀ ਸਤੇ
ਕਿਓਂ ਨਾਰੀ ਸੰਸਾਰ
ਦੁਨੀਆਂਦਾਰੀ
ਉਮਰ ਲੰਘੀ ਸਾਰੀ
ਵੇਖੋ ਹਾਲੇ ਵੀ ਬਾਕੀ।
ਉਮਰ ਲੰਘੀ ਸਾਰੀ
ਵੇਖੋ ਹਾਲੇ ਵੀ ਬਾਕੀ।
ਨਿਰਮਲ ਸਿੰਘ ਸਿੱਧੂ
( ਬਰੈਂਪਟਨ - ਕੈਨੇਡਾ )
