ਅੱਜ ਸਾਵਣ (ਸਾਉਣ) ਦਾ ਮਹੀਨਾ ਚੜ੍ਹ ਗਿਆ ਹੈ। ਇਸ ਮਹੀਨੇ ਕਦੇ ਕਿਣ-ਮਿਣ ਹੁੰਦੀ ਹੈ ਤੇ ਕਦੇ ਮੋਹਲੇਧਾਰ ਮੀਂਹ ਪੈਂਦਾ ਹੈ। ਚਾਰੇ ਪਾਸੇ ਖੁਸ਼ੀ ਦਾ ਆਲਮ ਹੁੰਦਾ ਹੈ।
1
ਹਵਾ ਫਰਾਟੇ
ਸਾਵਣ ਦੀ ਫੁਹਾਰ
ਮੀਂਹ ਛਰਾਟੇ
2
ਸਾਉਣ ਝੜੀ
ਅੰਬਰੀਂ ਛੂਹੇ ਪੀਂਘ
ਭਿੱਜੀ ਝੂਟਦੀ
3
ਸਾਵਣ ਭੂਰ
ਪਕਾਵਾਂ ਗੁਲਗਲੇ
ਮਿੱਠੀ ਖੁਸ਼ਬੋ
4
ਰੁਮਕੇ ਹਵਾ
ਕਿਣਮਿਣ ਕਣੀਆਂ
ਛਿੜਿਆ ਰਾਗ
ਡਾ.ਹਰਦੀਪ ਕੌਰ ਸੰਧੂ
ਬਰਨਾਲ਼ਾ
1
ਹਵਾ ਫਰਾਟੇ
ਸਾਵਣ ਦੀ ਫੁਹਾਰ
ਮੀਂਹ ਛਰਾਟੇ
2
ਸਾਉਣ ਝੜੀ
ਅੰਬਰੀਂ ਛੂਹੇ ਪੀਂਘ
ਭਿੱਜੀ ਝੂਟਦੀ
3
ਸਾਵਣ ਭੂਰ
ਪਕਾਵਾਂ ਗੁਲਗਲੇ
ਮਿੱਠੀ ਖੁਸ਼ਬੋ
4
ਰੁਮਕੇ ਹਵਾ
ਕਿਣਮਿਣ ਕਣੀਆਂ
ਛਿੜਿਆ ਰਾਗ
ਡਾ.ਹਰਦੀਪ ਕੌਰ ਸੰਧੂ
ਬਰਨਾਲ਼ਾ
ਰੁਮਕੇ ਹਵਾ
ReplyDeleteਕਿਣਮਿਣ ਕਣੀਆਂ
ਛਿੜਿਆ ਰਾਗ
ਇਸ ਰਾਗ ਤੋਂ ਪੈਦਾ ਹੋਈ ਰਾਹਤ ਯਾਨੀ ਗਰਮੀ ਤੋਂ ਛੁਟਕਾਰਾ। ਵਧਾਈ।
ਭੂਪਿੰਦਰ।
having fun of sawan , remembering sweet past , while sitting far away from your real home.
ReplyDeleteबहन आपने तो पंजाबी हाइकु को नया और सोहणा स्वरूप दे दिया है । रिमझिम का संगीत सुनाते आपके सभी हाइकु मन मोह ले रहे हैं । पहला और चौथा तो बेहद खूबसूरaत हैं ।बहुत बधाई । उन्नति की सीढ़िया चढ़ते चलो ।
ReplyDeleteਮੈਂ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿੰਨਾ ਦੇ ਸਹਿਯੋਗ ਨਾਲ਼ ਹਾਇਕੁ-ਲੋਕ ਨਿੱਤ ਦਿਨ ਅਗੇਰੇ ਵੱਧ ਰਿਹਾ ਹੈ। ਆਉਂਦੇ ਦਿਨਾਂ 'ਚ ਵੀ ਆਪ ਸਭ ਦਾ ਪਿਆਰ ਏਸੇ ਤਰਾਂ ਮਿਲ਼ਦਾ ਰਹੇਗਾ, ਏਹੋ ਆਸ ਲੈ ਕੇ ਤੁਰੇ ਸੀ ਤੇ ਤੁਰਦੇ ਜਾਵਾਂਗੇ ।
ReplyDeleteਅਦਬ ਨਾਲ਼
ਹਰਦੀਪ
ਹਵਾ ਫਰਾਟੇ, ਸਾਵਣ ਦੀ ਫੁਹਾਰ ,ਮੀਂਹ ਛਰਾਟੇ.....
ReplyDeleteਸਾਵਨ ਦੀ ਫੂਹਾਰ ਦੀ ਸ਼ਬਦਾਂ ਚ ਪੇਸ਼ਕਾਰੀ ਮਨ ਮੋਹ ਗਯੀ .