ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਤਿੰਨੋ ਹਾਇਕੁ ਬਹੁਤ ਵਧੀਆ ਲੱਗੇ।
ReplyDeleteਚਾਟੀ ਦੀ ਲੱਸੀ
ਗੁਣਕਾਰੀ ਖ਼ੁਰਾਕ
ਦੂਜਾ ਦਰਿਆ............
ਇਹ ਹਾਇਕੁ ਮੈਨੂੰ ਮੇਰੇ ਬਚਪਨ 'ਚ ਲੈ ਗਿਆ ਜਦੋਂ ਸਾਡੇ ਘਰ ਮੱਝਾਂ ਸਨ ਤੇ ਅਸੀਂ ਹਰ ਰੋਜ਼ ਚਾਟੀ ਦੀ ਲੱਸੀ ਪੀਂਦੇ ਸਾਂ । ਇਹ ਗੁਣਕਾਰੀ ਖੁਰਾਕ ਹੁਣ ਲੱਭਣੀ ਔਖੀ ਹੋ ਗਈ ਹੈ।
ਵਰਿੰਦਰ
ਭੂਪਿੰਦਰ ਜੀ ਦੇ ਤਿੰਨੋ ਹਾਇਕੁ ਵਧੀਆ ਲੱਗੇ।
ReplyDeleteਚਾਟੀ ਦੀ ਲੱਸੀ .....ਸੱਚ ਕਿਹਾ ਵਰਿੰਦਰਜੀਤ ਨੇ......ਮੈਨੂੰ ਵੀ ਲੱਸੀ ਵਾਲ਼ਾ ਬਚਪਨ ਚੇਤੇ ਆ ਗਿਆ ।ਭੰਗ ਦੇ ਬੂਟੇ......ਕਰਾਰੀ ਚੋਟ ਹੈ। ਪੋਹ ਮਹੀਨਾ.....ਕਿਸੇ ਦੀ ਦਿਲੀ ਹੂਕ ਹੈ।
ਇਹ ਕਲਮ ਏਸੇ ਤਰਾਂ ਹੀ ਹਾਇਕੁ ਲੋਕ ਨਾਲ਼ ਜੁੜੀ ਰਹੇ...ਏਸੇ ਦੁਆ ਦੇ ਨਾਲ਼ !
Sunder haaiku
ReplyDeleteਬਿਲਕੁਲ ਨਵੇਂ ਅਤੇ ਨਵੇਕਲੇ ਵਿਸ਼ੇ ਤੇ ਹਾਇਕੁ ਲਿਖੇ ਹਨ
ReplyDeleteਬਹੁਤ ਖੂਬਸੂਰਤ .....:))
ReplyDeleteਮੇਰੇ ਹਾਇਕੁ ਪਸੰਦ ਕਰਨ ਲਈ ਹਾਇਕੁ-ਲੋਕ ਪਰਿਵਾਰ ਦਾ ਦਿਲੋਂ ਧੰਨਵਾਦ ਹੈ।
ReplyDeleteਕੋਮਲ ਭਾਵਾਂ ਦੀ ਵਧੀਆ ਪੇਸ਼ਕਾਰੀ
ReplyDelete