ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਭੂਪਿੰਦਰ ਜੀ, ਆਪ ਨੇ ਦਰਦੀਲਾ ਸੱਚ ਹਾਇਕੁ ਰਾਹੀਂ ਬਿਆਨ ਕੀਤਾ ਹੈ।
ReplyDeleteਦੇਸ਼ ਮਹਾਨ
ਮਨੁੱਖਤਾ ਦਾ ਘਾਣ
ਜੰਗਲ ਰਾਜ
ਇਸ ਵੱਲ ਗੌਰ ਕਰਨ ਦੀ ਜ਼ਰੂਰਤ ਹੈ। ਕੀ ਸੱਚੀਂ ਸਾਡਾ ਦੇਸ਼ ਮਹਾਨ ਹੈ, ਜਿੱਥੇ ਸਾਡੀਆਂ ਧੀਆਂ-ਭੈਣਾਂ ਸੁਰੱਖਿਅਤ ਨਹੀਂ ਹਨ।
ਭਰੇ ਬਜ਼ਾਰ
ReplyDeleteਇੱਜ਼ਤਾਂ ਦੀ ਨਿਲਾਮੀ
ਦੇਖਣ ਲੋਕ
ਸੱਚਾਈ ਨੂੰ ਬਿਆਨ ਕਰਦਾ ਹਾਇਕੁ।
u have written on a very serious problem which has plagued the entire indian society . nice effort
ReplyDelete