ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
अंधेरी रात का सौन्दर्य इस हाइगा में बहुत ही खूबसूरती से चित्रित हुआ है । हार्दिक बधाई !!
ReplyDeleteਸੋਣੀ ਕੋਸ਼ਿਸ਼ ...ਬੱਡੀ ਕੋਸਿਸ ..ਚਲਦੀ ਰਵੇ ਸਿਆਣੀ ਦੀ ...ਵਧਾਈਆਂ
ReplyDeleteਸੁਪੀ ਬਹੁਤ ਸੋਹਣਾ ਹਾਇਕੁ ਲਿਖਿਆ ਹੈ ਤੇ ਹਾਇਗਾ ਵੀ ਬਹੁਤ ਪ੍ਰਭਾਵਸ਼ਾਲੀ ਬਣਿਆ ਹੈ । ਉਹਨਾਂ ਦਿਨਾਂ ਦੀ ਯਾਦ ਆ ਗਈ ਜਦੋਂ ਵਿਹੜੇ 'ਚ ਮੰਜੇ ਡਾਹ ਕੇ ਰਾਤ ਨੂੰ ਸੌਂਦੇ ਸੀ । ਹੁਣ ਤਾਂ ਇਹ ਰਿਵਾਜ਼ ਹੀ ਨਹੀਂ ਰਿਹਾ ਉੱਪਰ ਛੱਤ ਹੀ ਦਿਖਣੀ ਹੈ, ਬਿਲਕੁਲ ਸਹੀ ਕਿਹਾ ।
ReplyDeleteਸੁੰਦਰ ਲਿਖਤ
ReplyDeleteਸੁਪ੍ਰੀਤ ਦੀ ਹੌਸਲਾ ਅਫ਼ਜਾਈ ਲਈ ਸਾਰੇ ਪਾਠਕਾਂ ਦਾ ਤਹਿ ਦਿਲੋਂ ਸ਼ੁਕਰੀਆ। ਜਿੰਨ੍ਹਾਂ ਨੇ ਆਪਣੇ ਸ਼ਬਦਾਂ ਨਾਲ਼ ਉਸ ਦੀ ਪਿੱਠ ਥਾਪੜੀ ਓਨ੍ਹਾਂ ਦਾ ਵੀ ਤੇ ਜਿਹੜੇ ਬਿਨਾਂ ਕੁਝ ਬੋਲੇ ਤਾਰਿਆਂ ਵਾਲੀ ਰਾਤ ਨੂੰ ਲੱਭਦੇ ਪਰਤ ਗਏ ਓਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ।
ReplyDeleteਬਹੁਤ ਹੀ ਸੁੰਦਰ ਹਾਇਕੁ ਅਤੇ ਹਾਇਗਾ।
ReplyDeletebeautiful haiga
ReplyDelete