1.
ਚਿੜੀ ਗੁਆਚੀ
ਜਿਹੜੀ ਚੂਕਦੀ ਸੀ
ਪਹੁ-ਫੁਟਾਲ਼ੇ
2.
ਚੱਕੀ ਦਾ ਪੁੜ
ਦਰਵਾਜ਼ੇ ਦੇ ਅੱਗੇ
ਥੜੀ ਬਣਿਆ
ਦਿਲਜੋਧ ਸਿੰਘ
(ਨਵੀਂ ਦਿੱਲੀ)
ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਵਧੀਆ ਹਾਇਕੁ !
ReplyDeleteਅਜੋਕੇ ਪੰਜਾਬ ਦੀ ਝਲਕ ਇਨ੍ਹਾਂ ਹਾਇਕੁਆਂ 'ਚੋਂ ਮਿਲਦੀ ਹੈ।