ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਬਹੁਤ ਹੀ ਡੂੰਘੇ ਭਾਵ ਵਾਲ਼ਾ ਇਹ ਹਾਇਕੁ ਬਹੁਤ ਕੁਝ ਕਹਿੰਦਾ ਹੈ, ਬੱਸ ਸਮਝਣ ਦੀ ਲੋੜ ਹੈ।
ਇੱਕ ਸੰਸਾਰ
ਵਸਦਾ ਕੁੱਖ ਧੀਆਂ
ਜੱਗ ਬੇਗਾਨਾ
ਆਪ ਦੇ ਧੀਆ ਦੇ ਨਾ ਹਾਇਕੂ ਬੜੇ ਅਛੇ ਲੱਗੇ |
ReplyDeleteਬਹੁਤ ਸੋਹਣਾ ਲਿਖਿਆ ਹੈ
ReplyDelete