5.
ਲੰਮੇਰੀ ਦਾੜ੍ਹੀ
ਬਾਬਾ ਬਣ ਖਲੋਤਾ
ਬੁੱਢਾ ਬੋਹੜ ............ਪ੍ਰੋ. ਹਰਿੰਦਰ ਕੌਰ ਸੋਹੀ
ਨੋਟ: ਇਹ ਪੋਸਟ ਹੁਣ ਤੱਕ 33 ਵਾਰ ਖੋਲ੍ਹ ਕੇ ਪੜ੍ਹੀ ਗਈ ।
ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਮੇਰੀ ਵੱਡੀ ਮਮੇਰੀ ਵੱਡੀ ਭੈਣ ( ਪ੍ਰੋ. ਹਰਿੰਦਰ ਕੌਰ ਸੋਹੀ) ਨੇ ਬੁੱਢੇ ਬੋਹੜ ਬਾਰੇ ਆਪਣੇ ਪਲੇਠੇ ਹਾਇਕੁ ਨਾਲ਼ ਸਾਂਝ ਪਾਈ। ਲੰਬੀ ਦਾੜ੍ਹੀ ਕਰਕੇ ਇਹ ਸਾਨੂੰ ਸਾਡਾ ਬਾਬਾ ਲੱਗਦਾ ਹੈ।
ReplyDeleteਲੰਮੇਰੀ ਦਾੜ੍ਹੀ
ਬਾਬਾ ਬਣ ਖਲੋਤਾ
ਬੁੱਢਾ ਬੋਹੜ
ਭੈਣ ਜੀ ਦਾ ਹਾਇਕੁ ਜੁਗਲਬੰਦੀ 'ਚ ਸ਼ਾਮਿਲ ਕਰਕੇ ਮੈਂ ਇਸ ਕੜੀ ਨੂੰ ਅੱਗੇ ਤੋਰਦੀ ਹਾਂ।
1)
ReplyDeleteਬਾਬੇ ਬੋਹੜ
ਥੱਲੇ ਬੈਠੇ, ਉਮਰੋਂ
ਲੱਗਣ ਭਰਾ
(2)
ਥੱੜੇ** ਤਰੇੜਾਂ
ਜੀਵਣ ਭਰ ਦੀਆੰ
ਆਂਡਾਂ* ਮੂੰਹ ਤੇ
ਆਡਾਂ*= ਖੇਤਾਂ ਨੂੰ ਪਾਣੀ ਦੇਣ ਵਾਲੇ ਖਾਲ
ਥੱੜੇ**=ਬੋਹੜ ਦੁਵਾਲੇ ਪੱਕਾ ਥੱੜਾ
ਥਿੰਦ (ਅੰਮ੍ਰਿਤਸਰ)
ਨਿਊਜ਼ੀਲੈਂਡ ਤੋਂ ਜੋਤਪ੍ਰੀਤ ਨੇ ਬਾਬਿਆਂ ਦੀ ਢਾਣੀ ਬੋਹੜ ਥੱਲੇ ਤਾਸ਼ ਖੇਡਦੀ ਆਪਣੇ ਹਾਇਕੁ 'ਚ ਦਰਸਾ ਕੇ ਜੁਗਲਬੰਦੀ ਨੂੰ ਅੱਗੇ ਵਧਾਇਆ ਹੈ। ਕਿਸੇ ਪਿੰਡ ਦੀ ਸੱਥ ਦਾ ਝਲਕਾਰਾ ਪੈਂਦਾ ਹੈ। ਬਹੁਤ-ਬਹੁਤ ਸ਼ੁਕਰੀਆ !
ReplyDeleteਥਿੰਦ ਅੰਕਲ ਨੇ ਅੰਮ੍ਰਿਤਸਰ ਤੋਂ ਜੁਗਲਬੰਦੀ 'ਚ ਸਾਂਝ ਪਾਉਂਦਿਆਂ ਉਮਰਾਂ ਹੰਢਾ ਚੁੱਕੇ ਬਾਬੇ ਭਰਾਵਾਂ ਨੂੰ ਬੋਹੜ ਥੱਲੇ ਬੈਠੇ ਚਿੱਤਰਿਆ ਹੈ ਤੇ ਨਾਲ਼ ਹੀ 'ਥੱੜਾ' ਤੇ 'ਆਡਾਂ' ਸ਼ਬਦ ਦਾ ਬਹੁਤ ਹੀ ਨਵੇਕਲ਼ਾ ਪ੍ਰਯੋਗ ਕਰਦਿਆਂ ਉਨ੍ਹਾਂ ਬਾਬਿਆਂ ਨਾਲ਼ ਮੁਲਾਕਾਤ ਕਰਵਾ ਦਿੱਤੀ।
ਜੋਤਪ੍ਰੀਤ ਤੇ ਥਿੰਦ ਅੰਕਲ ਵਧਾਈ ਦੇ ਪਾਤਰ ਹਨ।
ਹਰਿੰਦਰ ਭੈਣ ਜੀ ਦਾ ਮੈਂ ਹਾਇਕੁ ਲੋਕ 'ਤੇ ਸੁਆਗਤ ਕਰਦਾ ਹਾਂ।
ReplyDeleteਬਹੁਤ ਵਧੀਆ ਹਾਇਕੁ ਨਾਲ਼ ਸਾਂਝ ਪਾਈ ਹੈ।
ਬਹੁਤ ਵਧਾਈ !
ਜੋਤਪ੍ਰੀਤ ਭੈਣ ਜੀ ਤੇ ਥਿੰਦ ਅੰਕਲ ਜੀ ਦੇ ਹਾਇਕੁ ਵੀ ਬਹੁਤ ਚੰਗੇ ਲੱਗੇ।
बहन ਪ੍ਰੋ. ਹਰਿੰਦਰ ਕੌਰ ਸੋਹੀ हाइकुलोक से जुड़ी , तहे दिल से स्वागत है!
ReplyDeleteलਲੰਮੇਰੀ ਦਾੜ੍ਹੀ
ਬਾਬਾ ਬਣ ਖਲੋਤਾ
ਬੁੱਢਾ ਬੋਹੜ ...
लम्बी है दाढ़ी
बाबा बनके खड़ा
बूढ़ा बेहड़ ।
बहुत सुन्दर कल्पना है बहन जी !! रामेश्वर काम्बोज 'हिमांशु'