ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Mar 2013

ਚੁੱਲ੍ਹੇ ਪਤੀਲੀ




1.
ਪੀਂਘ ਚੜ੍ਹਾਵੇ 
ਕੰਨੀਂ ਪਾਏ ਲੋਟਣ 
ਲੈਣ ਹੁਲਾਰੇ  .................ਹਰਦੀਪ ਕੌਰ 


2

ਚੁੱਲ੍ਹੇ ਪਤੀਲੀ 
ਗੁੜ ਦੀ ਚਾਹ ਧਰੀ 
ਗੜਬੀ ਭਰੀ ...............ਹਰਦੀਪ ਕੌਰ 

ਹਰਦੀਪ ਕੌਰ ਸੰਧੂ 



3 comments:

  1. Anonymous18.3.13

    ਖੂਬਸੂਰਤ ਹਾਇਕੁ
    ਖੂਬਸੂਰਤ ਜੁਗਲਬੰਦੀ

    ReplyDelete
  2. ਹਰਦੀਪ,
    ਕਮਾਲ ਦੀ ਜੁਗਲਬੰਦੀ ਕੀਤੀ ਹੈ।
    ਚੁੱਲ੍ਹੇ ਪਤੀਲੀ
    ਗੁੜ ਦੀ ਚਾਹ ਧਰੀ
    ਗੜਬੀ ਭਰੀ

    ReplyDelete
  3. ਸੁਖਵਿੰਦਰ ਜੀ ਤੇ ਥਿੰਦ ਅੰਕਲ ਜੀ , ਹਾਇਕੁ ਜੁਗਲਬੰਦੀ ਪਸੰਦ ਕਰਨ ਲਈ ਬਹੁਤ- ਬਹੁਤ ਸ਼ੁਕਰੀਆ ।

    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ