ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਖੇਮਕਰਨੀ ਜੀ ਨੇ ਕਿੰਨੀ ਵੱਡੀ ਗੱਲ ਕਹੀ ਹੈ ਇਸ ਹਾਇਕੁ 'ਚ
ReplyDeleteਮਾਇਆਧਾਰੀ
ਗਰੀਬੀ ਹੰਡਾਉਂਦਾ
ਉਮਰਾਂ ਸਾਰੀ
ਜ਼ਰਾ ਸੋਚੋ ਤੇ ਵੇਖੋ ਇਉਂ ਹੀ ਹੁੰਦਾ ਹੈ।
ਯੁੱਗ ਬਦਲੇ
Deleteਖਤਾਂ ਦੀ ਥਾਂ ਆਉਣ
ਕੰਨ ਸੁਨੇਹੇ
ਸੋਲ਼ਾਂ ਆਨੇ ਸਹੀ ਕਿਹਾ ਹੈ।
ਵਧੀਆ !