ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸਾਂ-ਸਾਂ ਹੋ ਰਹੀ
ReplyDeleteਰਾਤ ਖੁਦ ਗਾ ਰਹੀ
ਚੁੱਪ ਦਾ ਗੀਤ।
ਬਹੁਤ ਖੂਬ !
ਮੈਂ ਕਸ਼ਮੀਰੀ ਲਾਲ ਚਾਵਲਾ ਜੀ ਦਾ ਹਾਇਕੁ ਪੁਸਤਕ 'ਬਾਂਕੇ ਦਰਿਆ' ਭੇਜਣ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ReplyDeleteਤਿੰਨੋ ਹਾਇਕੁ ਕੁਦਰਤ ਦਾ ਸੋਹਣਾ ਚਿੱਤਰਣ ਕਰ ਰਹੇ ਨੇ।