1.
ਮੀਂਹ ਵਰਸੇ
ਬੱਦਲ਼ ਲਿਸ਼ਕਣ
ਪੱਤੇ ਚਮਕੇ ।
2.
ਸਾਹ ਆਇਆ
ਦੂਜਾ ਸਾਹ ਮੁੜਿਆ
ਵਿੱਚ ਵਿਰਾਮ।
ਨਿਰਮਲਜੀਤ ਸਿੰਘ ਬਾਜਵਾ
ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਬਹੁਤ ਸੁੰਦਰ ਪੇਸ਼ਕਸ਼ ਹੈ ।। ਮੀਂਹ ਵੀ ਵੱਸ ਗਿਆ ਸਾਹ ਵੀ ਆਗਿਆ ਸੋਹਣੀ ਰਚਨਾ ਵੀ ਰੱਚੀ ਗਈ ।
ReplyDeleteਰਾਜਾ ਹੁੰਦਾ ਜਾਗੀਰ ਲਿੱਖ ਦਿੰਦਾ ਵਾਲੀ ਗੱਲ ਤਾਂ ਨਹੀਂ ਪਰ ਦੋਵੇਂ ਹਾਇਕੂ ਲੱਖ-ਲੱਖ ਦਮੜੇ ਦੇ ਤਾਂ ਹਨ।
ReplyDeleteਅਤਿਸੁੰਦਰ ਬਾਜਵਾ ਸਾਹਿਬ !
Thanks
DeleteThanks
ReplyDelete