ਬਚਪਨ ਦੀਆਂ ਯਾਦਾਂ ਨੂੰ ਹਾਇਕੁ ਕਾਵਿ 'ਚ ਪਰੋ ਕੇ ਅਲੋਪ ਹੁੰਦੀਆਂ ਜਾ ਰਹੀਆਂ ਖੇਡਾਂ ਦਾ ਵੀ ਜ਼ਿਕਰ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਸਾਡੀ ਹਾਇਕੁ ਕਲਮ ਨੇ ! ਅੰਮ੍ਰਿਤ ਪਾਲ ਦੇ ਆਪਣੇ ਸ਼ਬਦਾਂ 'ਚ.........
"ਬਚਪਨ ਕਿੰਨਾ ਚੰਗਾ ਹੁੰਦਾ ਹੈ । ਕੋਈ ਫਿਕਰ ਨਹੀਂ ਹੁੰਦਾ - ਨਾ ਪੈਸੇ ਕਮਾਉਣ ਦਾ ਹੈ ਤੇ ਨਾ ਹੀ ਆਉਣ ਵਾਲੀ ਜਿੰਦਗੀ ਬਾਰੇ । ਆਪਣੀ ਮਸਤੀ ਹੀ ਮਗਨ ਰਹਿੰਦਾ ਹੈ ਇਹ ਬਚਪਨ।
1
ਬੈਠੀਆਂ ਭੁੰਜੇ
ਇੱਕਠੀਆਂ ਕੁੜੀਆਂ
ਖੇਡਣ ਗੀਟੇ।
2
ਫੱਟੀ ਪੋਚਣ
ਨੰਨੇ-ਪਿਆਰੇ ਬੱਚੇ
ਟੋਭੇ ਦੁਆਲੇ।
3
ਖੁੱਲ੍ਹਾ ਮੈਦਾਨ
ਠੀਕਰੀਆਂ ਜੁੜੀਆਂ
ਖੇਡਣ ਪਿੱਠੂ।
ਅੰਮ੍ਰਿਤ ਰਾਏ (ਪਾਲੀ)
(ਫ਼ਾਜ਼ਿਲਕਾ)
ਨੋਟ: ਇਹ ਪੋਸਟ ਹੁਣ ਤੱਕ 220 ਵਾਰ ਖੋਲ੍ਹ ਕੇ ਪੜ੍ਹੀ ਗਈ।
1
ਬੈਠੀਆਂ ਭੁੰਜੇ
ਇੱਕਠੀਆਂ ਕੁੜੀਆਂ
ਖੇਡਣ ਗੀਟੇ।
2
ਫੱਟੀ ਪੋਚਣ
ਨੰਨੇ-ਪਿਆਰੇ ਬੱਚੇ
ਟੋਭੇ ਦੁਆਲੇ।
3
ਖੁੱਲ੍ਹਾ ਮੈਦਾਨ
ਠੀਕਰੀਆਂ ਜੁੜੀਆਂ
ਖੇਡਣ ਪਿੱਠੂ।
ਅੰਮ੍ਰਿਤ ਰਾਏ (ਪਾਲੀ)
(ਫ਼ਾਜ਼ਿਲਕਾ)
ਨੋਟ: ਇਹ ਪੋਸਟ ਹੁਣ ਤੱਕ 220 ਵਾਰ ਖੋਲ੍ਹ ਕੇ ਪੜ੍ਹੀ ਗਈ।
ਪਾਲੀ ਹੁਰਾਂ ਦਾ ਪ੍ਰਾਤਨ ਖੇਡਾਂ ਬਾਰੇ ਹਾਇਕੁ ਕਾਵਿ ਬਹੁਤ ਚੰਗਾ ਲੱਗਾ । ਅੰਮਿ੍ਤ ਰਾਏ(ਪਾਲੀ) ਜੀ ਆਪ ਨੂੰ ਬਹੁਤ ਬਹੁਤ ਵਿਧਾਈ ।
ReplyDeleteਸੁੰਦਰ ਰਚਨਾ ਨੂੰ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਹੈ ।
ReplyDeleteਅੰਮ੍ਰਿਤ ਪਾਲ ਨੇ ਬਹੁਤ ਹੀ ਸੋਹਣੇ ਹਾਇਕੁ ਕਾਵਿ 'ਚ ਪੁਰਾਣੇ ਪੰਜਾਬ ਦੇ ਦਿਨਾਂ 'ਚ ਬੱਚਿਆਂ ਵੱਲੋਂ ਖੇਡੀਆਂ ਜਾਣ ਵਾਲੀਆਂ ਖੇਡਾਂ ਨੂੰ ਮੁੜ ਜੀਵਿਤ ਕਰ ਦਿੱਤਾ ਹੈ। ਇਓਂ ਲੱਗਦਾ ਹੈ ਜਿਵੇਂ ਸਾਡੇ ਸਾਹਮਣੇ ਬੱਚੇ ਹੁਣੇ-ਹੁਣੇ ਖੇਡ ਰਹੇ ਹੋਣ। ਅੰਮ੍ਰਿਤ ਇਸ ਸੋਹਣੀ ਰਚਨਾ ਲਈ ਵਧਾਈ ਦਾ ਪਾਤਰ ਹੈ।
ReplyDeleteਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ।
ReplyDelete