ਅਲੋਪ ਨੇ ਚੁੰਨੀਆਂ
ਪੱਗਾਂ ਹੁਣ ਭੁੱਲੀਆਂ ।
2.
ਨੁਕੀਲੀ ਜੁੱਤੀ
ਤਿੱਲੇਦਾਰ ਕਸੂਰੀ
ਪੈਰੀਂ ਆਵੇ ਨਾ ਪੂਰੀ
ਨਵੇਂ ਨੇ ਢੰਗ
ਜਿਵੇਂ ਜਿਵੇਂ ਪਸੰਦ
ਚਲੋ ਜ਼ਮਾਨੇ ਸੰਗ ।
3.
ਪਾਰਲਰ ਜਾ
ਸਵਾਰਣ ਚਿਹਰੇ
ਵਾਲ ਉੱਲਟੇ ਸਿੱਧੇ
ਵੱਡ -ਵੱਡੇਰੇ
ਅੱਜ ਉੱਠ ਕਹਿੰਦੇ
ਕਾਸ਼ ਹੁਣ ਜੰਮਦੇ ।
ਪੱਗਾਂ ਹੁਣ ਭੁੱਲੀਆਂ ।
2.
ਨੁਕੀਲੀ ਜੁੱਤੀ
ਤਿੱਲੇਦਾਰ ਕਸੂਰੀ
ਪੈਰੀਂ ਆਵੇ ਨਾ ਪੂਰੀ
ਨਵੇਂ ਨੇ ਢੰਗ
ਜਿਵੇਂ ਜਿਵੇਂ ਪਸੰਦ
ਚਲੋ ਜ਼ਮਾਨੇ ਸੰਗ ।
3.
ਪਾਰਲਰ ਜਾ
ਸਵਾਰਣ ਚਿਹਰੇ
ਵਾਲ ਉੱਲਟੇ ਸਿੱਧੇ
ਵੱਡ -ਵੱਡੇਰੇ
ਅੱਜ ਉੱਠ ਕਹਿੰਦੇ
ਕਾਸ਼ ਹੁਣ ਜੰਮਦੇ ।
ਇੰਜ: ਜੋਗਿੰਦਰ ਸਿੰਘ ਥਿੰਦ
(ਸਿਡਨੀ)
ਨੋਟ : ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜਿਸ ਵਿੱਚ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ ਕਾਵਿ ਟੁਕੜੀਆਂ ਹੁੰਦੀਆਂ ਹਨ- ਜੋ ਮਿਲ਼ ਕੇ ਕਿਸੇ ਇੱਕ ਭਾਵ ਨੂੰ ਬਿਆਨਦੀਆਂ ਹਨ।

ਥਿੰਦ ਅੰਕਲ ਜੀ, ਬਹੁਤ ਵਧੀਆ ਢੰਗ ਨਾਲ਼ ਪੁਰਾਣੇ ਤੇ ਨਵੇਂ ਜ਼ਮਾਨੇ ਦੀ ਤੁਲਨਾ ਕੀਤੀ ਹੈ।
ReplyDeleteਬੀਤ ਚੁਕੇ ਸਮੇਂ ਨੂੰ ਅੱਖਰਾਂ ਰਾਹੀਂ ਬੜੇ ਸੋਹਣੇ ਤਰੀਕੇ ਨਾਲ ਯਾਦ ਕੀਤਾ ਹੈ ।ਸ਼ਾਇਦ ਇਹ ਹਰ ਸਮੇਂ ਦੀ ਦੁਵਿਧਾ ਹੈ ।
ReplyDelete