1.
ਬੇਗਰਜ਼ ਨੇ
ਮਹਿਕਾਂ ਜੋ ਵੰਡਦੇ
ਫੁੱਲ ਰੰਗ ਬਰੰਗੇ
ਗਰਜ਼ੀ ਬੰਦੇ
ਕੁਝ ਸਿੱਖੋ ਫੁੱਲਾਂ ਤੋਂ
ਲੈ ਕੀ ਜਾਣਾ ਜਹਾਨੋਂ।
2.
ਲਾਲੀ ਉੱਡ ਕੇ
ਚੜ੍ਹੀ ਏ ਅਸਮਾਨ
ਖੂਨੀ ਏ ਮੁਲਤਾਨ
ਖੂਨੀ ਰੰਗ ਦਾ
ਬੁੱਲਾ ਇੱਕ ਆਇਆ
ਦੋਵੇਂ ਘਰ ਉਜਾੜੇ ।
ਇੰਜ:ਜੋਗਿੰਦਰ ਸਿੰਘ ਥਿੰਦ
(ਸਿਡਨੀ)
ਬੇਗਰਜ਼ ਨੇ
ਮਹਿਕਾਂ ਜੋ ਵੰਡਦੇ
ਫੁੱਲ ਰੰਗ ਬਰੰਗੇ
ਗਰਜ਼ੀ ਬੰਦੇ
ਕੁਝ ਸਿੱਖੋ ਫੁੱਲਾਂ ਤੋਂ
ਲੈ ਕੀ ਜਾਣਾ ਜਹਾਨੋਂ।
2.
ਲਾਲੀ ਉੱਡ ਕੇ
ਚੜ੍ਹੀ ਏ ਅਸਮਾਨ
ਖੂਨੀ ਏ ਮੁਲਤਾਨ
ਖੂਨੀ ਰੰਗ ਦਾ
ਬੁੱਲਾ ਇੱਕ ਆਇਆ
ਦੋਵੇਂ ਘਰ ਉਜਾੜੇ ।
ਇੰਜ:ਜੋਗਿੰਦਰ ਸਿੰਘ ਥਿੰਦ
(ਸਿਡਨੀ)
ਇਨਸਾਨੀ ਜਿੰਦਗੀ ਦੀ ਕਹਾਣੀ ਯੱਗਾਂ ਤੋਂ ਇੰਝ ਹੀ ਚਲਦੀ ਆ ਰਹੀ ਹੈ ।ਲਿਖਤ ਸੁੰਦਰ ਪੇਸ਼ਕਸ਼ ਹੈ ।
ReplyDeleteਦੀਲਜੋਧ ਸਿੰਘ ਜੀ,ਆਪ ਜੀ ਦਾ ਸ਼ੁਕਰੀਆ।
ReplyDeleteਸੁੰਦਰ ਲਿਖਤ ......ਬਹੁਤ ਬਹੁਤ ਵਧਾਈ ਜੀ
ReplyDelete