
1.
ਬੁੱਝਿਆ ਦੀਵਾ
ਪਰਛਾਵਾਂ ਗੁੰਮਿਆ
ਨੈਣੀਂ ਅੱਥਰੂ।
2.
ਕਾਲੀਆਂ ਰਾਤਾਂ
ਪਰਛਾਂਵੇ ਖਾਣੀਅਾਂ
ਚੰਨ ਰੁੱਸਿਆ ।
3.
ਬਸੰਤ ਰੁੱਤੇ
ਪੀਲੇ-ਪੀਲੇ ਰੰਗ ਵੇ
ਕੋਸੀ-ਕੋਸੀ 'ਵਾ ।
ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ
ਨੋਟ: ਇਹ ਪੋਸਟ ਹੁਣ ਤੱਕ 49 ਵਾਰ ਖੋਲ੍ਹੀ ਗਈ
ਲਿਖਤ ਉਦਾਸੀ ਦਾ ਪਰਛਾਵਾਂ ਲਗਦੀ ਹੈ ?
ReplyDeleteਹਾਂਜੀ ਦਿਲਜੋਧ ਸਰ ਜੀ,
Deleteਮੇਰਾ ਛੋਟਾ ਵੀਰ ਇਕ ਸੜਕ ਹਾਦਸੇ 'ਚ ਸਾਥੋ ਸਦਾ ਲਈ ਵਿੱਛੜ ਗਿਆ ।
ਤਿੰਨ ਕੁ ਮਹੀਨੇ ਪਹਿਲਾ 29 ਦਿੰਸਬਰ 13 ..........
ਇਹ ਬਹੁਤ ਮਾੜੀ ਖਬਰ ਹੈ ।ਮੇਰੀ ਪੂਰੀ ਹਮਦਰਦੀ ਤੁਹਾਡੇ ਨਾਲ ਹੈ । ਮੈਂ ਤੁਹਾਡੀ ਲਿਖਤ ਤੋਂ ਇਸਤਰਾਂ ਦਾ ਕੁਝ ਹੋਇਆ ਪੜ ਲਿਆ ਸੀ ।
ReplyDeleteਬੜੇ ਅਫਸੋਸ ਵਾਲੀ ਖਬਰ ਹੈ ਜੀ
ReplyDelete