
ਅੱਖਾਂ 'ਚ ਹੰਝੂ
ਪਾਵੇ ਬੂਹੇ 'ਤੇ ਝੌਲਾ
ਨੌਸਰਬਾਜ਼ ।
ਇੰਜ: ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ-ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਵੇਖੀ ਗਈ।
ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਡਾਢੀ ਪੀੜ ਬਿਆਨਦਾ ਹਾਇਬਨ - ਓਹ ਪੀੜ ਜਿਸ ਦੇ ਇਲਾਜ ਲਈ ਕੋਈ ਦਾਰੂ ਦਾ ਫੰਬਾ ਸਾਡੇ ਕੋਲ਼ ਨਹੀਂ ਹੈ। ਸਾਰੀ ਉਮਰ ਬੱਸ ਇਹੋ ਹੀ ਝੌਲਾ ਪੈਂਦਾ ਰਹਿਣਾ ਕਿ ਖਬਰੇ ਪੁੱਤ ਨੇ ਕੋਈ ਡਰਾਮਾ ਹੀ ਕੀਤਾ ਹੈ ਕਿਤੇ ਲੁਕਣ ਦਾ.......ਤੇ ਉਸ ਨੇ ਕਿਤੋਂ ਆ ਜਾਣਾ ਹੈ।
ReplyDeleteਜਿੰਦਗੀ ਵਿਚ ਵਾਪਰ ਰਹੇ ਹਾਦਸਿਆਂ ਦੀ ਗਾਥਾ । ਸਚ੍ ਦਾ ਬਿਆਨ ।
ReplyDelete