ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸ਼੍ਰੀ ਰਾਮੇਸ਼ਵਰ ਕੰਬੋਜ ਹਿੰਮਾਸ਼ੂ ਜੀ ਦੇ 'ਤਾਂਕਾ' ਪੜੇ ...ਦੋਨੋਂ ਬਹੁਤ ਹੀ ਭਾਵਪੂਰਤ ਹਨ ਜੋਂ ਮਨੁੱਖੀਂ ਮਨ ਦੀਆਂ ਤੰਦਾਂ ਦੀ ਬਾਖੂਬੀ ਗੱਲ ਕਰਦੇ ਹਨ...ਬਹੁਤ ਖੂਬ ...ਵਧਾਈ
ReplyDeleteਤੁਸੀਂ ਕਿਤਾਬ ਖੋਲੀ ਅਤੇ ਅਸਾਂ ਵੀ ਤੁਹਾਡੀ ਰਚਨਾ ਦੀ ਖੁਸ਼ਬੂ ਦਾ ਅਨੰਦ ਲੈ ਲਿਆ ।
ReplyDeleteआप सबका बहु आभार !
ReplyDeleteरामेश्वर काम्बोज
ਬੰਦ ਕਿਤਾਬ ਦੇ ਬਿੰਬ ਦਾ ਖੂਬਸੂਰਤ ਪ੍ਰਯੋਗ ਕੀਤਾ ਗਿਆ ਹੈ। ਇਹੋ ਕਵੀ ਦੀ ਲਿਖਣ ਕਲਾ ਦਾ ਕਮਾਲ ਹੈ। ਸਾਂਝ ਪਾਉਂਦੇ ਰਿਹਾ ਕਰੋ।
ReplyDelete