ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
very good post
ReplyDeleteਜਗਦੀਸ਼ ਜੀ ਨੇ ਇਹ ਦੋਵੇਂ ਹਾਇਕੁ ਪਹਿਲੀਆਂ ਕੁਝ ਪੋਸਟਾਂ 'ਚ ਪ੍ਰਕਾਸ਼ਿਤ ਸੇਦੋਕਾ ਤੇ ਹਾਇਕੁ ਤੋਂ ਪ੍ਰਭਾਵਿਤ ਹੋ ਕੇ ਲਿਖੇ ਹਨ .....ਪਹਿਲਾ ਹਾਇਕੁ ਰਾਮੇਸ਼ਵਰ ਜੀ ਦੇ ਬੰਦ ਕਿਤਾਬ ਸੇਦੋਕਾ ਤੇ ਦੂਜਾ ਹਾਇਕੁ ਮੇਰੇ 'ਗੀਤ ਸੁਰੀਲੇ' ਹਾਇਕੁ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਗਿਆ ਹੈ।
ReplyDeleteਜਦੋਂ ਕਿਸੇ ਦੀ ਰਚਨਾ ਕਿਸੇ ਕਲਮ ਨੂੰ ਪ੍ਰਭਾਵਿਤ ਕਰ ਲਿਖਾਉਂਦੀ ਹੈ ਤਾਂ ਓਸ ਲੇਖਕ ਦੀ ਰਚਨਾ ਦੇ ਸਫ਼ਲ ਹੋਣ ਦੇ ਨਾਲ ਨਾਲ ਪ੍ਰਭਾਵਿਤ ਵਿਅਕਤੀ ਦੀ ਸੋਚ ਨੂੰ ਵੀ ਦਰਸਾ ਜਾਂਦੀ ਹੈ। ਇੰਝ ਹੀ ਲਿਖਦੇ ਰਹੋ।
ਧੰਨਵਾਦ ਸ. ਦਿਲਜੋਧ ਜੀਓ ਅਤੇ ਡਾ. ਹਰਦੀਪ ਕੌਰ ਸੰਧੂ ਜੀਓ। ਡਾ. ਸਾਹਿਬ ਆਪ ਜੀ ਨੇ ਠੀਕ ਲਿਖਿਆ ਹੈ... ਜਦੋਂ ਕੋਈ ਰਚਨਾ ਵਧੀਆ ਹੁੰਦੀ ਹੈ ਤਾਂ ਉਹ ਪ੍ਰਭਾਵਿਤ ਕਰਦੀ ਹੈ ਅਤੇ ਵਧੀਆਂ ਰਚਨਾ ਤੋਂ ਪ੍ਰਭਾਵ ਕਬੂਲਣਾ ਵੀ ਚਾਹੀਦਾ ਹੈ ਤਾਂ ਕਿ ਨਰੋਏ ਅਤੇ ਲੋਕ ਹਿਤੂ ਸਾਹਿਤ ਦੀ ਸਿਰਜਣਾ ਹੋ ਸਕੇ।
ReplyDelete