
ਇਹ ਜ਼ਿੰਦਗੀ
ਮੌਤ ਦੀ ਅਮਾਨਤ
ਸਾਨੂੰ ਮੋੜਨੀ ਪੈਣੀ
ਕਰ ਹੌਸਲਾ
ਜਿੰਨੀ ਜੀਓ ਜ਼ਿੰਦਗੀ
ਬੱਸ ਉਹੋ ਜ਼ਿੰਦਗੀ ।
2.
ਨਿਰੰਤਰ ਹਾਂ
ਸਮੇਂ ਤੋਂ ਚੱਲ ਰਹੀ
ਮੈਂ ਤਾਂ ਇੱਕ ਨਦੀ ਹਾਂ
ਪਹਾੜੋਂ ਆਈ
ਪਹਾੜੋਂ ਆਈ
ਮੈਦਾਨਾਂ ਵਿੱਚ ਵਹੀ
ਬੱਸ ਇੱਕ ਨਦੀ ਹਾਂ। ਕਸ਼ਮੀਰੀ ਲਾਲ ਚਾਵਲਾ
(ਮੁਕਤਸਰ)
ਨੋਟ: ਇਹ ਪੋਸਟ ਹੁਣ ਤੱਕ 99 ਵਾਰ ਪੜ੍ਹੀ ਗਈ।
ਜ਼ਿੰਦਗੀ ਦੀ ਪਰਿਭਾਸ਼ਿਤ ਕਰਦੇ ਸੇਦੋਕਾ।
ReplyDeleteਸਾਂਝੇ ਕਰਨ ਲਈ ਆਪ ਜੀ ਦਾ ਧੰਨਵਾਦ !