
1.
ਖੁੱਲ੍ਹੀ ਖਿੜਕੀ
ਅੰਦਰ ਫੈਲ ਗਿਆ
ਪੂਰਾ ਅੰਬਰ।
2.
ਰਾਤ ਚਾਨਣੀ
ਚਾਂਦੀ ਵਾਂਗ ਚਮਕੇ
ਕਾਹੀ ਦੇ ਫੁੱਲ।
ਬੁੱਧ ਸਿੰਘ ਚਿੱਤਰਕਾਰ
(ਹੁਸ਼ਿਆਰਪੁਰ)
ਨੋਟ: ਇਹ ਪੋਸਟ ਹੁਣ ਤੱਕ 95 ਵਾਰ ਪੜ੍ਹੀ ਗਈ।
ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸ਼ਬਦਾਂ ਨਾਲ ਸੋਹਨੀ ਚਿਤਰਕਾਰੀ ਕੀਤੀ ਹੈ ।ਕੁਦਰਤ ਨੂੰ ਡੂੰਗੀ ਨੀਝ ਨਾਲ ਦੇਖਿਆ ਹੈ ।
ReplyDeleteਕੁਦਰਤ ਦੇ ਲੁਕੇ ਰਹਸ ਦਾ ਚਿਤਰਣ । ਵਧਾਈ !
ReplyDeleteਬੁੱਧ ਸਿੰਘ ਜੀ ਦੋਨੋ ਹਾਇਕੁ ਇਕ ਤੋ ਇਕ ਸੁੰਦਰ ਚਿਤ੍ਰ ਖਿਚਦੇ। ਮਨ ਮੋਹ ਗਏ। ਵਧਾਈ।
ReplyDeleteਸਚ ਮੁਚ ਖਿੜਕੀ ਖੋਲ ਕੇ ਅੰਬਰ ਦਾ ਨਜ਼ਾਰਾ ਕੀ ਕਹਨੇ।