ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹਰਜਿੰਦਰ ਜੀ ਨੇ ਪੰਜਾਬ ਦੇ ਦੋਵੇਂ ਰੂਪ ਪੇਸ਼ ਕੀਤੇ ਨੇ ਇੱਕ ਬੰਨੇ ਪੰਜਾਬ ਦੀ ਲੋਹੜੀ ਨੂੰ ਯਾਦ ਕਰਦਿਆਂ ਰੂਹ ਖਿੜ ਗਈ ਤੇ ਦੂਜੇ ਬੰਨੇ ਅਜੋਕੇ ਪੰਜਾਬ ਦੀ ਨਿੱਘਰਦੀ ਹਾਲਤ ਨੂੰ ਵੇਖ ਦਿਲ ਰੋ ਪਿਆ। ਸੋਹਣੀ ਲਿਖਤ ਸਾਂਝੀ ਕਰਨ ਲਈ ਸ਼ੁਕਰੀਆ ਜੀ।
ReplyDeleteਹਰਦੀਪ
Shukria Hardip ji
ReplyDelete