
ਕਿਸੇ ਨੇ ਠੀਕ ਕਿਹਾ ਹੈ ਕਿ ਘਰ, ਆਲ੍ਹਣੇ, ਰੈਣ ਬਸੇਰੇ ਨੂੰ ਹਰ ਕੋਈ ਲੋਚਦਾ । ਹਰ ਘਰ 'ਚ ਇੱਕ ਲਾਣੇਦਾਰ, ਹਰ ਝੁੰਡ 'ਚ ਇੱਕ ਮੋਹਰੀ ਹੁੰਦਾ । ਮਧੂਮੱਖੀਆ ਦੇ ਝੁੰਡ, ਸ਼ੇਰਾਂ ਦੇ ਝੁੰਡ । ਕਿਸੇ ਵੀ ਤਰਾਂ ਦਾ ਕੰਮ ਹੋਵੇ, ਹਰ ਸ਼ੈਅ ਕਿਸੇ ਨਾ ਕਿਸੇ ਦੇ ਕੰਟਰੋਲ 'ਚ ਹੈ । ਕੀ ਕੁਦਰਤ ਦੀ ਖੂਬਸੂਰਤੀ ਨਾਲ ਸ਼ਿੰਗਾਰਿਆ ਸਾਡਾ ਗ੍ਰਹਿ ਨੀਲਾ ਤਾਰਾ ਵੀ ਕਿਸੇ ਅਸੀਮ ਸ਼ਕਤੀ ਦੇ ਵੱਸ 'ਚ ਹੈ ? ਇਹ ਸੁਆਲ ਮੈਨੂੰ ਸੋਚੀਂ ਪਾ ਗਿਆ।
ਕਿਸ ਨੇ ਸ਼ਿੰਗਾਰਿਆ ਹੋਣਾ ਇਸ ਧਰਤ ਨੂੰ ? ਤੂੰ ਅਸੀਮ ਹੈ, ਦੂਰ ਹੈ ਕਰੀਬ ਹੈ ਭੇਦ ਹੈ ਡੂੰਘਾ।
ਜੋਬਨ ਰੁੱਤ -
ਫੁੱਲਾਂ ਸੰਗ ਭਰਿਆ
ਸਰੋਂ ਦਾ ਖੇਤ।
ਬਾਜਵਾ ਸੁਖਵਿੰਦਰ
ਨੋਟ: ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ
ਜੋਬਨ ਰੁੱਤ -
ਫੁੱਲਾਂ ਸੰਗ ਭਰਿਆ
ਸਰੋਂ ਦਾ ਖੇਤ।
ਬਾਜਵਾ ਸੁਖਵਿੰਦਰ
ਨੋਟ: ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ
BaKamal rachna
ReplyDeleteਬਹੁਤ ਹੀ ਬਾਰੀਕੀ ਨਾਲ ਕੁਦਰਤ ਦੀ ਖੂਬਸੂਰਤੀ ਨੂੰ ਬਿਆਨਿਆ ਹੈ। ਮਲ੍ਹੇ -ਝਾੜੀਆਂ ਤੇ ਕਰੀਰ ਵਰਗੇ ਭੁੱਲਦੇ ਜਾ ਰਹੇ ਬਿੰਬਾਂ ਦਾ ਪ੍ਰਯੋਗ ਸ਼ਲਾਘਾਯੋਗ ਹੈ। ਇੰਝ ਹੀ ਲਿਖਦੇ ਰਹੋ।
ReplyDeleteਹਰਦੀਪ
ਕੁਦਰਤ ਦੀ ਕਲਾ ਦਾ ਵਰਨਨ ਖੂਬਸੂਰਤ ਢਂਗ ਨਾਲ ਲਿਖੀਆ ਹੈ ਵਧਾਈ ਸੁਖਵਿੰਦਰ ਜੀ
ReplyDeleteਤੁਹਾਡੀ ਲਿਖਤ ਪੜ ਕੇ ਕੁਦਰਤ ਨਾਲ ਗੱਲਾਂ ਕਰਣ ਨੂੰ ਜੀ ਕਰ ਰਿਹਾ ਏ ।
ReplyDeleteਸਾਰੇ ਹੀ ਸਤਿਕਾਰਯੋਗ ਦੋਸਤਾ ਦਾ ਦਿਲ ਤੋਂ ਸ਼ੁਕਰੀਆ.... ।
ReplyDelete