ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਕਮਲਾ ਜੀ ਆਪ ਜੀ ਦੀ ਮਿਹਨਤ ਰੰਗ ਲਿਆਈ ਹੈ। ਆਪ ਜੀ ਨੇ ਬਹੁਤ ਹੀ ਵਧੀਆ ਸ਼ਬਦਚੋਣ ਕਰਕੇ ਭਾਵਪੂਰਣ ਤਾਂਕਾ ਲਿਖੇ ਨੇ। ਗਲੋਟੇ ਤੇ ਦਲਾਨ ਕੋਠੜੀਆਂ ਵਰਗੇ ਸ਼ਬਦ ਮੈਨੂੰ ਮੇਰੇ ਪਿੰਡ ਲੈ ਗਏ। ਜੋ ਗੱਲ ਮੇਰੇ ਪਿੰਡ ਨਾਲ ਜੁੜੀ ਹੋਵੇ ਉਹ ਭਲਾਂ ਸੋਹਣੀ ਕਿਵੇਂ ਨਾ ਹੋਵੇਗੀ।
ReplyDeleteਆਪ ਵਧਾਈ ਦੇ ਪਾਤਰ ਹੋ। ਇੰਝ ਹੀ ਲਿਖਦੇ ਰਹੇ ਇਹੋ ਦੁਆ ਕਰਦੀ ਹਾਂ।
ਹਰਦੀਪ
ਹਰਦੀਪ ਸਾਰੀ ਮੇਹਨਤ ਦਾ ਸੇਹਰਾ ਮੇਰੇ ਸਿਰ ਤਾਂ ਨਾ ਬਨ ।ਸਾਰਾ ਤੇਰੀ ਮੇਹਨਤ ਦਾ, ਸਿਖੋਨ ਦਾ ਨਤੀਜਾ ਹੈ ।ਜੇੜੀ ਮੇਰੀ ਲਿਖਤ ਤੇਰੇ ਹਾਇਕੁ ਲੋਕ ਚ ਜਗਹ ਬਨਾ ਸਕੀ ।ਧਨਬਾਦ ਤੇਹਾ ਹੈ ।ਕੁਛ ਪੜਿਆ ਤਾਂ ਗਲੋਟੇ ,ਲਿਪਨ ਦੀ ਛੂ ਯਾਦ ਆ ਗਈ ।ਤੁਮ ਨੇ ਰਾਹ ਦਿਖਾਈ ਮੈਂ ਚਲ ਪੜੀ ।
ReplyDeleteBahot he sunder rachna. Vadhian
ReplyDelete