
ਸਬਰ ਦਾ ਪੁਲ਼ ਤੋੜ ਕੇ ਰਮਨ ਬੋਲੀ , " ਚਾਚਾ ਜੀ , ਜਦੋਂ ਤੁਹਾਡੀ ਧੀ -ਭੈਣ ਨਾਲ਼ ਬੈਠੀ ਹੁੰਦੀ ਏ, ੳੁਦੋਂ ਵੀ ਤੁਸੀਂ ਇੰਝ ਹੀ ਹੱਥ -ਪੈਰ ਮਾਰਦੇ ਹੁੰਦੇ ਓ |"
ਸ਼ਬਦਾਂ ਦੀ ਚਪੇੜ ਲੱਗਣ ਸਾਰ ਹੀ ਨਹੀਂ - ਨਹੀਂ ਕਹਿੰਦਾ ਉਹ ਇੱਕ ਪਾਸੇ ਹੋ ਗਿਅਾ। ਤਕਰਾਰ ਵੇਖ ਰਹੇ ਡਰਾਈਵਰ ਨੇ ਫੌਰਨ ਗਾਣਾ ਬੰਦ ਕਰ ਦਿੱਤਾ ਤੇ ਸ਼ਰਮਿੰਦਗੀ ਨਾਲ ਮਿੱਟੀ ਹੋ ਗਿਆ। ਸੁਖਵਿੰਦਰ ਸਿੰਘ ਦਾਨਗੜ੍ਹ 94171-80205
ਨੋਟ : ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ ਹੈ।
nice mini story
ReplyDeletewriter writes meaningful mini stories
ਵਧੀਆ ਸੁਨੇਹਾ ਦਿੰਦੀ ਇੱਕ ਚੰਗੀ ਕਹਾਣੀ ਹੈ ।
ReplyDeleteਦ੍ਰਿਸ਼ ਚਿੱਤਰਣ ਵੇਲੇ ਕੁਝ ਬਰੀਕ ਵਿੱਥਾਂ ਰਹਿ ਗਈਆਂ । ਬਹੁਤ ਨੇੜੇ ਹੋ ਕੇ ਵੇਖਿਆ ਨਹੀਂ ਗਿਆ ਜਾਂ ਇੱਕ ਪੁਰਸ਼ ਲੇਖਕ ਹੋਣ ਦੇ ਨਾਤੇ ਓਹ ਅਹਿਸਾਸ ਖੁੰਝ ਗਿਆ । ਕੁੜੀ ਦੇ ਬੋਲਾਂ ਨੇ ਚਪੇੜ ਤਾਂ ਮਾਰੀ ਪਰ ਓਨੀ ਕਰਾਰੀ ਨਹੀ ਸੀ ਜਿੰਨੀ ਹੋਣੀ ਚਾਹੀਦੀ ਸੀ ।