
।
"
ਲੋਕ ਮੰਤਰੀ ਦੀ ਗੱਲ 'ਤੇ ਵਿਸ਼ਵਾਸ ਕਰਕੇ ਧਰਨਾ ਸਮਾਪਤ ਕਰਨ ਹੀ ਲੱਗੇ ਸਨ ਇੱਕ ਬੁਜਰਗ ਬੋਲ ਪਿਅਾ , " ਮੰਤਰੀ ਜੀ ਸ਼ੁਕਰ ਅਾ, ਇਹ ਪਸ਼ੂ ਤਾਂ ਤੁਹਾਡੀ ਨਿਗਾਹ ਵਿੱਚ ਅਾ ਗਏ , ਜੋ ਇਹਨਾ ਪਸ਼ੂਆਂ ਵਾਂਗ ਲੱਖਾਂ ਬੇਰੁਜ਼ਗਾਰ ਨੌਜਵਾਨ ਦਰ- ਦਰ ਭਟਕਦੇ ਫਿਰਦੇ ਨੇ , ੳੁਹ ਕਿੳੁਂ ਨਹੀਂ ਦਿਸਦੇ ਤੁਹਾਨੂੰ ? "
ਇਹ ਸੁਣਦੇ ਹੀ ਮੰਤਰੀ ਧਰਨੇ ਵਿੱਚੋਂ ਖਿਸਕ ਗਿਆ ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ