
" ਮਾਂ, ਅੱਜ ਜਾਗੀ ਐ ਤੇਰੇ ਪੁੱਤ ਦੀ ਕਿਸਮਤ, ਇੱਕ ਗੀਤ ਬਹੁਤ ਹੀ ਮਸ਼ਹੂਰ ਗਾਇਕ ਨੂੰ ਪਸੰਦ ਅਾ ਗਿਐ, ਹੁਣ ਤਾਂ ਮੇਰਾ ਨਾਂ ਪੂਰੀ ਦੁਨੀਅਾਂ ਵਿੱਚ ਛਾਅ ਜਾਣੈ ।" ਇਹ ਸੁਣ ਕੇ ਕੋਲ ਖੜ੍ਹੀ ਉਸ ਦੀ ਭੈਣ ਸੰਮੀ ਨੂੰ ਵੀ ਚਾਅ ਚੜ੍ਹ ਗਿਆ ੳੁਹ ਰਾਜ ਨੂੰ ਕਹਿਣ ਲੱਗੀ,
" ਵਾਹ ! ਮੁਬਾਰਕਾਂ ਵੀਰੇ , ਲੱਖ- ਲੱਖ ਸ਼ੁਕਰ ਐ ਦਾਤੇ ਦਾ , ਕਿਹੜਾ ਗੀਤ ਪਸੰਦ ਅਾਇਅੈ ? "
ਭੈਣ ਦੇ ਪੁੱਛੇ ਸਵਾਲ ਨੇ ਰਾਜ ਨੂੰ ਧੁਰ ਅੰਦਰ ਤੱਕ ਸੇਕ ਦਿੱਤਾ ਕਿਉਂਕਿ ਉਹ ਗੀਤ ਪਰਿਵਾਰਿਕ ਨਹੀਂ ਸੀ ।
ਮਾਸਟਰ ਸੁਖਵਿੰਦਰ ਦਾਨਗੜ੍ਹ
ਧੰਨਵਾਦ ਜੀ ਅਥਾਹ ....
ReplyDelete