
ਇਕ ਦਿਨ ਜਗਤਾਰ ਨੂੰ ੳੁਸਦਾ ਦੋਸਤ ਕਹਿਣ ਲੱਗਾ,
" ਜਗਤਾਰ , ਕੀ ਫਾਇਦਾ ਕੋਚਿੰਗ ਸੈਟਰਾਂ 'ਚ ਅੈਨੇ ਪੈਸੇ ਬਰਬਾਦ ਕਰਨ ਦਾ , ਮੇਰੀ ਮੰਨ ਤੂੰ ਮੁੰਡੇ ਨੂੰ ਕੋਈ ਛੋਟਾ ਮੋਟਾ ਕੋਰਸ ਕਰਾ ਲੈ , ਅਾਪਣੇ ਪਰਦੀਪ ਦੇ ਨੰਬਰ ਵੀ ਠੀਕ ਈ ਐ , ਬੱਚੇ ਤਾਂ ਬਾਹਲੇ-ਬਾਹਲੇ ਨੰਬਰ ਲਈ ਫਿਰਦੇ ਅੈ "
ਇਹ ਸੁਣ ਕੇ ਜਗਤਾਰ ਬੋਲਿਆ ,
" ਵੀਰ ਮੇਰਿਅਾ , ਬਾਹਲੇ ਨੰਬਰਾਂ ਅਾਲ਼ੇ ਹੁਣ ਟੈਸਟਾਂ ਦੀ ਤਿਆਰੀ ਕਿੱਥੇ ਕਰਦੇ ਐ , ੳੁਹ ਤਾਂ ਅਾਈਲੈਟਸ ਕਰਨ ਸਾਰ ਜਹਾਜ ਚੜ੍ਹ ਜਾਂਦੇ ਨੇ , ਅਾਹੀ ਤਾਂ ਮੌਕਾ ਅੈ ਪਰਦੀਪ ਕੋਲ ਇੱਥੇ ਹੀ ਕੁਝ ਬਣਨ ਦਾ "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
94171 80205
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ