ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
OK, it happens in life
ReplyDeleteबहुत खूब कह है आदरणीय जनमेजा सिंघ जोहल जी ने कि कम्प्यूटर न हँसता है और न रोता है बस,चलता जाता है । इस तरह के बन्दे आम ज़िन्दगी में नज़र आ जाएँगे जो अपनी अनूभूति खो चुके हैं । बहुत डुंघी बाते हैं जोहल जी की । बधाई!!
ReplyDeleteਮਾਣਯੋਗ ਜਨਮੇਜਾ ਜੀ ਦੇ ਹਾਇਕੁ ਪੜ੍ਹ ਕੇ ਬਹੁਤ ਚੰਗਾ ਲੱਗਾ। ਸਾਰੇ ਹਾਇਕੁ ਇੱਕ ਤੋਂ ਇੱਕ ਵੱਧ ਕੇ ਹਨ।
ReplyDeleteਘੜੀ ਦੀ ਟਿੱਕ
ਨੀਂਦਰ ਕਿੰਝ ਆਵੇ
ਕੰਮ 'ਤੇ ਜਾਣਾ
ਸੱਚ ਕਿਹਾ ਹੈ ਕਈ ਵਾਰ ਘੜੀ ਦੀ ਟਿੱਕ-ਟਿੱਕ ਹੀ ਬਹੁਤ ਭਾਰੀ ਸ਼ੋਰ ਲੱਗਦੀ ਹੈ। ਏਸ ਨਾਲ਼ ਹੀ ਨੀਂਦ ਭੱਜ ਜਾਂਦੀ ਹੈ।
ਵਧੀਆ ਹਾੲਕੁ ਸਾਂਝੇ ਕਰਨ ਲਈ ਬਹੁਤ ਵਧਾਈ !
ਵਰਿੰਦਰਜੀਤ
Bhut vadiya likhiya hai ji
ReplyDelete