ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਪਹਿਲੀ ਵਾਰ ਏਥੇ ਆਉਣਾ ਹੋਇਆ। ਬਹੁਤ ਹੀ ਵਧੀਆ ਲੱਗਾ।
ReplyDeleteਹਾਇਕੁ-ਲੋਕ ਵਧੀਆ ਉਪਰਾਲਾ ਹੈ। ਸੰਪਾਦਕ ਵਧਾਈ ਦਾ ਪਾਤਰ ਹੋ।
ਛੱਤੜੀ ਉਤੇ
ਛਿੱਟਾਂ ਦੀ ਕਿੜ-ਕਿੜ
ਸਾਉਣ ਵਰ੍ਹੇ
ਸੱਚੀਂ ਛਿੱਟਾਂ ਦੀ ਕਿੜ-ਕਿੜ ਸੁਣਾਈ ਦੇਣ ਲੱਗੀ।
ਵਧੀਆ ਹਾਇਕੁ !
ਭੂਪਿੰਦਰ ਜੀ ਨੂੰ ਵਧਾਈ।
ਜਗਦੀਪ ਸਿੰਘ
ਸਾਉਣ ਮਹੀਨੇ ਦੇ ਵਧੀਆ ਹਾਇਕੁ
ReplyDeleteਤਪੀ ਧਰਤੀ
ਆ ਪਿਆ ਲੱਛੇਦਾਰ
ਪਹਿਲਾ-ਛੱਲਾ
ਤਪੀ ਧਰਤੀ ਨੂੰ ਠਾਰਦਾ ਲੱਛੇਦਾਰ ਹਾਇਕੁ !
ਵਰਿੰਦਰਜੀਤ
ਹਾੜ ਦੀ ਗਰਮੀ ਤੋਂ ਬਾਅਦ ਸਾਉਣ ਦੀਆਂ ਪਹ੍ਲੀਆਂ ਫੂਆਰਾਂ ਦਾ ਜ਼ਿਕਰ ਆਪ ਦੀ ਕਾਵ ਕਲਾ ਨੂੰ ਹੋਰ ਨਿਖਾਰ ਗਇਆ ਹੈ...
ReplyDeleteਸ਼ੁਭ ਕਾਮਨਾਵਾ|
ਖੂਬਸੂਰਤ ਹਾਇਕੂ
ReplyDelete