ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Sept 2012

ਚਿੜੀ ਰੰਗੀਲੀ (ਹਾਇਗਾ)

 ਸਾਡੇ 'ਚੋਂ ਬਹੁਤੇ ਆਪਣੇ-ਆਲ਼ੇ ਦੁਆਲ਼ੇ ਨੂੰ ਵੇਖਦੇ ਤਾਂ ਨੇ ਪਰ ਨਿਹਾਰਦੇ ਨਹੀਂ। ਕੁਦਰਤ ਨੂੰ ਵੇਖਣ ਦਾ ਅੰਦਾਜ਼ ਵੀ ਵੱਖੋ-ਵੱਖਰਾ ਹੁੰਦਾ ਹੈ। ਇੱਕ ਅੰਦਾਜ਼ ਇਹ ਵੀ........



ਸੰਵੇਦਨਸ਼ੀਲ ਹਾਇਕੁ ਕਵੀ ਮਨ ਰੰਗੀਲੀ ਚਿੜੀ ਦੀ ਪਿਆਸ ਨਾਲ਼ ਬੇਚੈਨ ਹੋਇਆ ਕੁਝ ਇਓਂ ਬਿਆਨਦਾ ਹੈ 


ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 

7 comments:

  1. Beautiful ideas have been expressed in a beautiful way. very charming.

    ReplyDelete
  2. Really very charming.

    ReplyDelete
  3. हाइगा की सजावट लाजवाब है , हाइकुलोक रोज़ कुछ नया जोड़ रहा है । बधाई !

    ReplyDelete
  4. Anonymous19.9.12

    ਬੇਹੱਦ ਖੂਬਸੂਰਤ ਹਾਇਗਾ।

    ReplyDelete
  5. ਦਵਿੰਦਰ ਭੈਣ ਜੀ ਦਾ ਅੰਦਾਜ਼ ਵੱਖਰਾ ਤੇ ਨਿਰਾਲਾ ਹੈ। ਜਿਵੇਂ ਹੰਝੂਆਂ ਨਾਲ਼ ਸਾਡੀਆਂ ਅੱਖਾਂ ਹੋਰ ਵਧੇਰੇ ਸਾਫ਼ ਹੋ ਜਾਂਦੀਆਂ ਨੇ ਏਸੇ ਤਰਾਂ ਭੈਣ ਜੀ ਨੇ ਤ੍ਰੇਲ਼ ਨੂੰ ਹੰਝੂ ਬਿਆਂਨਦੇ ਕਿਹਾ ਹੈ ਕਿ ਗੇਂਦੇ ਫੁੱਲਾਂ ਨੂੰ ਧੋ ਦਿੰਦੇ ਨੇ।
    ਰੰਗੀਲੀ ਚਿੜੀਆਂ ਦੀ ਕਿਸ ਨੂੰ ਫਿਕਰ ਹੈ ਅੱਜ ਦੇ ਦੌਰ 'ਚ ....ਹਰ ਕੋਈ ਪੈਸਾ-ਪੈਸਾ ਕਰਦਾ ਫਿਰਦਾ ਹੈ। ਇੱਕ ਪਵਿੱਤਰ ਮਨ ਹੀ ਅਜਿਹਾ ਫਿਕਰ ਕਰ ਸਕਦਾ ਹੈ।
    ਭੈਣ ਜੀ ਦੀ ਹਾਇਕੁ ਕਲਮ ਨੂੰ ਸਲਾਮ !

    ਛੋਟੀ ਭੈਣ
    ਹਰਦੀਪ

    ReplyDelete
  6. ਜਦੋਂ ਮੇਰੀਆਂ ਦੋਵੇਂ ਵੱਡੀਆਂ ਭੈਣਾਂ ਇੱਕਠੀਆਂ ਹੋ ਜਾਣ ਫਿਰ ਓਸ ਕੰਮ ਦੀ ਤਾਰੀਫ਼ ਕੀਤੇ ਬਿਨਾਂ ਕੋਈ ਕਿਵੇਂ ਰਹਿ ਸਕਦਾ ਹੈ। ਇੱਕ ਦੀ ਕਲਮ ਤੇ ਦੂਜੀ ਦੀ ਕਲਾਕਾਰੀ .....
    ਵਾਹ ! ਕਿਆ ਖੇੜਾ ਲਿਆਂਦਾ ਹੈ ਹਾਇਕੁ-ਲੋਕ ਦੇ ਵਿਹੜੇ !

    ਛੋਟਾ ਵੀਰ
    ਵਰਿੰਦਰਜੀਤ

    ReplyDelete
  7. ਬਹੁਤ ਬਹੁਤ ਸ਼ੁਕਰੀਆ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ